ਦੋਸਤ ਓ ਨਹੀ ਜੋ ਤੁਹਾਡੇ ਕੰਮ - TopicsExpress



          

ਦੋਸਤ ਓ ਨਹੀ ਜੋ ਤੁਹਾਡੇ ਕੰਮ ਆਏ" "ਦੋਸਤ ਓ ਹੈ ਜੋ ਤੁਹਾਡੀ T - Shirt ਮੰਗ ਕੇ ਲੈ ਜਾਵੇ ਤੇ ਕਦੀ ਵਾਪਿਸ ਨਾ ਦਵੇ" " "ਦੋਸਤ ਓ ਨਹੀ ਜੋ ਤੁਹਾਨੂੰ treat ਦਵੇ "ਦੋਸਤ ਓ ਹੈ ਜੋ ਤੁਹਾਡੇ ਘਰ ਆਕੇ ਕਹੇ ਕੀ ਬਣਾਇਆ"ਜਲਦੀ ਜਲਦੀ ਲੈ ਆ ਬਸ" " "ਦੋਸਤ ਓ ਨਹੀ ਜੋ ਤੁਹਾਨੂੰ ਫੋਨਕਰਕੇ ਮਿਲਣ ਆਵੇ "ਦੋਸਤ ਓ ਹੈ ਜੋ ਤੁਹਾਡੇ ਘਰ ਦੇਬਾਹਰ ਆਕੇ Msg ਕਰੇ ਕਮੀਨੇ ਬਾਹਰ ਆ" " "ਦੋਸਤ ਓ ਨਹੀ ਜੋ ਕਹੇ ਓ ਕੁੜੀ ਤੇਰੀ ਕਿਸਮਤ ਵਿੱਚ ਨਹੀ" "ਦੋਸਤ ਓ ਹੈ ਜੋ ਕਹੇ party ਦੇ party"ਉਹਨੰੂ ਤਾ ਘਰੋ ਚਕ ਲਿਆਵਾ ਗੇ" " "ਦੋਸਤ ਓ ਨਹੀ ਜੋ ਜਨਾਜੇ ਤੇ ਆਏ." "ਦੋਸਤ ਓ ਹੈ ਜੋ ਕਬਰ ਤੇ ਆਕੇ ਕਹੇ ਲੈ ਫੱੜ ਸਾਲੇ ਆਪਣੀ T - shirt ਨਹੀ ਚਾਹੀਦਾ ਦਾ ਤੇਰਾ ਇਹਸਾਨ"ਚਲ ਉਠ ਤੇ ਮੇਰੀ ਦੋਸਤੀ ਵਾਪਿਸ ਕਰ"
Posted on: Sun, 07 Jul 2013 13:35:22 +0000

Recently Viewed Topics




© 2015