ਦੋਸਤ ਥੋੜੇ ਹੀ ਹੋਣ ਬੇਸ਼ਕ,ਪਰ ਉਹਨਾਂ ਨਾਲ ਨਿਭਾ ਹੋਜੇ.ਕੌਲ-ਕਰਾਰ ਵੀ ਤਾਹੀਂ ਕਰੀਏ,ਜੇ ਹੱਸ-ਹੱਸ ਉਹ ਪੁਗਾ ਹੋਜੇ.ਉਹ ਪਿਆਰ ਕੋਈ ਪਿਆਰ ਨਹੀਂ,ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ.ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ,ਜੇ ਪਿਆਰ ਚ ਨਾਲ ਕਦੇ ਦਗਾ ਹੋਜੇ.ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ,ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ.ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ,ਏਸਾ ਹਸੀਨ ਜਿੰਦਗੀ ਚ ਸਮਾ ਹੋਜੇ.ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ,ਏਸਾ "Noor" ਤੋਂ ਨਾ ਗੁਨਾਹ ਹੋਜੇ..!!
Posted on: Mon, 01 Jul 2013 15:27:04 +0000
Trending Topics
Recently Viewed Topics
© 2015