ਦੋਸਤੋ.... ਇਸਦਾ ਜਵਾਬ ਦੇ ਸਕਦੇ - TopicsExpress



          

ਦੋਸਤੋ.... ਇਸਦਾ ਜਵਾਬ ਦੇ ਸਕਦੇ ਹੋ ? ਦਿਮਾਗ ਦੀ ਕਸਰਤ ਵੀ ਹੋ ਜਾਏਗੀ...... ਇੱਕ ਬੱਸ ਵਿੱਚ ਸੱਤ ਕੁੱੜੀਆਂ ਹਨ, ਹਰ ਇੱਕ ਕੁੱੜੀ ਕੋਲ ਸੱਤ ਥੈਲੇ ਹਨ, ਹਰ ਥੈਲੇ ਵਿੱਚ ਸੱਤ ਵੱਡੀਆਂ ਬਿੱਲੀਆਂ ਹਨ, ਹਰ ਵੱਡੀ ਬਿੱਲੀ ਕੋਲ ਸੱਤ ਛੋਟੀਆਂ ਬਿੱਲੀਆਂ ਹਨ, ਹਰ ਬਿੱਲੀ ਦੀਆਂ ਚਾਰ ਲੱਤਾਂ ਹਨ । ਬਸ ਵਿੱਚ ਕੁਲ ਕਿੰਨੀਆਂ ਲੱਤਾਂ ਹਨ ?
Posted on: Wed, 19 Jun 2013 14:09:57 +0000

Trending Topics



Recently Viewed Topics




© 2015