ਪੇਪਰ ਚ 15 ਨੰ ਦਾ ਇੱਕ ਪ੍ਰਸ਼ਨ - TopicsExpress



          

ਪੇਪਰ ਚ 15 ਨੰ ਦਾ ਇੱਕ ਪ੍ਰਸ਼ਨ ਆਈਆ . . . ਪ੍ਰ: ਕੀੜੀ ਨੂੰ ਅਸੀ ਕਿਵੇਂ ਮਾਰ ਸਕਦੇ ਹਾਂ ?? . . ਵਿਦੀਆਰਥੀ ਦਾ ਜਵਾਬ . . ਮਿਰਚਾਂ ਦਾ ਲਾਲ ਪਾਉਡਰ ਤੇ ਖੰਡ ਨੂੰ ਮਿਲਾ ਕੇ ਕੀੜੀ ਦੀ ਖੁਡ ਮੁਹਰੇ ਰੱਖ ਦਿਉ । . . ਇਹ ਖਾ ਕੇ ਕੀੜੀ ਪਾਣੀ ਦੀ ਭਾਲ ਵਿੱਚ ਪਾਣੀ ਦੇ ਟੈੰਕਠ ਕੋਲੇ ਆਵੇਗੀ . . ਉਦੋ ਈ ਕੀੜੀ ਨੂੰ ਪਾਣੀ ਦੇ ਟੈੰਕ ਚ ਧੱਕਾ ਦੇ ਦਿਉ । . . ਹੁਣ ਕੀੜੀ ਆਪਣੇ ਆਪ ਨੂੰ ਸੁਕਾਉਣ ਲਈ ਅੱਗ ਕੌਲ ਜਾਉਗੀ , . . ਉਸੇ ਵਿਹਲੇ ਅੱਗ ਚ ਬੰਬ ਸਿੱਟ ਦਿਉ । . . ਹੁਣ ਕੀੜੀ ਨੂੰ ICU.. ਚ ਭਰਤੀ ਕਰਾ ਦਵੌ । . . ਹੁਣ ਕੀੜੀ ਦੇ ਮੂੰਹ ਚੋ ਆਕਸੀਜਨ ਮਾਸਕ ਕੱਡ ਦਵੌ । . . . ਜਿਵੇ ਈ ਕੀੜੀ ਦਾ ਦਮ ਘੁੱਟਣ ਲਗੇ , ਤੁਸੀ ਉਹਦੇ ਦੁੱਧ ਚ ਸਲਫਾਸ਼ ਮਿਲਾ ਕੇ ਮਾਰ ਦਵੌ . . . ਸਿੱਖੀਆ ਵਿਦੀਆਰਥੀਆਂ ਦੇ ਜ਼ਜਬਾਤਾ ਨਾਲ ਨਾ ਖੇਡੋ ਉਹ 15 ਨੰਬਰਾਂ ਲਈ ਕੁੱਝ ਵੀ ਲਿੱਖ ਸਕਦੇ ਨੇ ... #jass_dhaliwal
Posted on: Mon, 19 Jan 2015 09:13:55 +0000

Trending Topics



Recently Viewed Topics




© 2015