ਪੰਜਾਬੀ ਮਨੋਰੰਜਨ ਜਗਤ ਦੀ ਸਭ - TopicsExpress



          

ਪੰਜਾਬੀ ਮਨੋਰੰਜਨ ਜਗਤ ਦੀ ਸਭ ਤੋਂ ਵੱਡੀ ਸਟਾਰ-ਰੇਟਿੰਗ pollyway ਤੇ ਸ਼ੁਰੂ ਮੇਰੇ ਸੁਪਨਿਆਂ ਦੇ ਪੰਛੀ ਨੇ ਪਰਵਾਜ਼ ਭਰਨੀ ਸ਼ੁਰੂ ਕਰ ਦਿੱਤੀ ਹੈ। ‌ਹੁਣ ਬੱਸ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ। ਇਕ ਜਨਵਰੀ 2015 ਤੋਂ ਸ਼ੁਰੂ ਹੋ ਰਹੀ ਪੰਜਾਬੀ ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਆਨਲਾਈਨ ਵੈਬ ਪੋਰਟਲ ‘ਤੇ ਅੱਜ ਤੋਂ ਪ੍ਰੀ-ਲਾਂਚ ਰੇਟਿੰਗ ਸ਼ੁਰੂ ਕਰ ਦਿੱਤੀ ਹੈ। ਜੋ ‌31 ਦਸੰਬਰ ਤੱਕ ਜਾਰੀ ਰਹੇਗੀ। ਆਓ ! ਸਿਤਾਰਿਆਂ ਦੀ ਪਾਪੂਲਰਟੀ ਦਾ ਹਿਸਾਬ-ਕਿਤਾਬ ਕਰੀਏ ਤੇ ਲੱਭੀਏ ਪੰਜਾਬੀ ਮਨੋਰੰਜਨ ਜਗਤ ਦੇ ਟੌਪ-10, ਜੋ ਚਮਕਣਗੇ ਇੱਕ ਜਨਵਰੀ ਤੋਂ ਪੰਜਾਬੀ ਦੇ ਪਹਿਲੇ ਔਨ-ਲਾਈਨ ਮੀਡੀਆ ਮੈਗਜ਼ੀਨ ਪੌਲੀਵੇਅ ਦੇ ਮੁੱਖ ਪੰਨੇ ਤੇ. ‌ਇਸ ਰੇਟਿੰਗ ਦੇ ਪਹਿਲੇ ਗੇੜ ‘ਚ ਤੁਸੀਂ ਆਪਣੇ ਪਸੰਦੀਦਾ ਗਾ‌ਇਕ (ਮੇਲ-ਫੀਮੇਲ), ਹੀਰੋ-ਹੀਰੋਇਨ, ਸੁਪੋਰਟਿੰਗ ਐਕਟਰ-ਐਕਟਰੈਸ, ਮਿਊਜ਼ਿਕ ਡਾ‌ਇਰੈਕਟਰ ਅਤੇ ਕਮੇਡੀਅਨ ਲਈ ਵੋਟਿੰਗ ਕਰ ਸਕਦੇ ਹੋ। ਸੋ ਸ਼ੁਰੂ ਹੋ ਜਾਵੋ, ਆਪਣੀ ਵੋਟ ਪਾ ਕੇ ਉਸਨੂੰ ਫੇਸਬੁੱਕ ‘ਤੇ ਸ਼ੇਅਰ ਵੀ ਕਰੋ। The First & Biggest Star-Rating of Punjabi Entertainment World is now live on Pollyway. Rate your favorite star and help him to achieve a higher rank on Pollway Popularity Meter. any infomation pls call me at 95016 33900 (Sapan Manchanda)
Posted on: Tue, 16 Dec 2014 04:13:01 +0000

Trending Topics



Recently Viewed Topics




© 2015