ਪੱਪੂ ਨੇ ਪੇਪਰ ਵਿੱਚ ਸਾਰੇ - TopicsExpress



          

ਪੱਪੂ ਨੇ ਪੇਪਰ ਵਿੱਚ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਫਿਰ ਵੀ ਫੇਲ ਹੋ ਗਿਆ " . . . ਪੱਪੂ ਨੇ ਆਪਣੇ ਬਾਪੂ ਨੂੰ ਦੱਸੀਆ ਤਾਂ ਬਾਪੂ ਨੇ ਸੱਕੂਲ ਵਾਲੀਆਂ ਤੋ ਪੇਪਰ ਦੀ ਰਿਚੈਕੀੰਗ ਕਰਾਈ "... . . ਰਿਚੈਕਿੰਗ ਵਿੰਚ ਪੇਪਰ ਦਾ ਹਾਲ ਕੁੱਝ ਇਸ ਤਰਾਂ ਵਿਖੀਆ " . . . ਪੱਪੂ ਨੂੰ ਸਵਾਲ ਨੰ 1-" ਟਿਪੂ ਸੁਲਤਾਨ ਕਿਹੜੀ ਲ਼ੜਾਈ ਵਿੱਚ ਮਰੀਆ ?.. . ਪੱਪੂ ਦਾ ਜਵਾਬ ".- ਆਪਣੀ ਆਖਰੀ ਲੜਾਈ ਵਿੱਚ " .. . . ਸਵਾਲ ਨੰ 2-"ਅਜਾਦੀ ਦੇ ਕਾਗਜਾ ਤੇ ਹਸਤਾਖਰ ਕਿਥੇ ਕਿਤੇ ਗਏ ?.. . ਪੱਪੂ ਦਾ ਜਵਾਬ ".- ਕਾਗਜ ਦੇ ਅਖੀਰ ਤੇ .. . . ਸਵਾਲ ਨੰ 3 "- ਤਲਾਕ ਦਾ ਮੁੱਖ ਕਾਰਨ ਕੀ ਸੀ ?.. . ਪੱਪੂ ਦਾ ਜਵਾਬ.-" ਵਿਆਹ.. . . ਸਵਾਲ ਨੰ 4 "- ਮਹਾਂਤਮਾ ਗ਼ਾਂਧੀ ਕਦੋ ਪੈਦਾ ਹੋਏ ? . .. ਪੱਪੂ ਦਾ ਜਵਾਬ.-" ਆਪਣੇ ਜਨਮਦੀਨ ਵਾਲੇ ਦਿਨ . . ਸਵਾਲ ਨੰ 5-" ਤੁਸੀ ਅੱਠ ਅੱਬਾ ਨੂੰ ਕਿਵੇਂ ਵੰਡੋਂਗੇ ਕੀ ਉਹ ਬਰਾਬਰ ਮਿਲਣ ਸਾਰੀਆਂ ਨੂੰ ? . ਪੱਪੂ ਦਾ ਜਵਾਬ.-" ਚਾਕੂ ਨਾਲ ਕੱਟ ਕੇ..!! . . ਭੂਗੋਲ ਦਾ ਸਵਾਲ ": ਭਾਰਤ ਚ ਸਭ ਤੋ ਵੱਧ ਬਰਫ ਕਿਥੇ ਪੈਂਦੀ ਏ ...??? . . . . . ਪੱਪੂ ਦਾ ਜਵਾਬ "ਦਾਰੂ ਦੇ ਗਲਾਸ ਚ ." . . ਪਤਾ ਲਗ਼ੀਆ ਪੱਪੂ ਕਿਓ ਨੀ ਹੋਈਆ ਪਾਸ ?
Posted on: Tue, 13 Aug 2013 12:59:31 +0000

Trending Topics



Recently Viewed Topics




© 2015