ਬਾਦਲ ਦਲ ਵੱਲੋਂ ਸਹਾਇਤਾ ਲਈ - TopicsExpress



          

ਬਾਦਲ ਦਲ ਵੱਲੋਂ ਸਹਾਇਤਾ ਲਈ ਭੇਜੇ ਕਾਹਨ ਸਿੰਘ ਪੰਨੂੰ ਡਾਇਰੈਕਟਰ ਅੈਜੂਕੇਸ਼ਨ ਅਤੇ ਸਾਥੀਆਂ ਵੱਲੋਂ ਨੌਜਵਾਨ ਕੁੜੀਆਂ ਨਾਲ ਕੀਤੀਆਂ ਗਲਤ ਹਰਕਤਾਂ,ਸੰਗਤਾਂ ਵੱਲੋਂ ਕੁਟਾਪਾ। ਕਾਹਨ ਸਿੰਘ ਪੰਨੂੰ ਬਲਵੀਰ ਸਿੰਘ ਪੰਨੂੰ ਦਾ ਮੁੰਡਾ ਤਾਂ ਨਹੀਂ? ਬਲਵੀਰ ਪੰਨੂੰ SGPC ਦਾ ਮੈਂਬਰ ਸੀ ਜੋ ਬਾਦਲ ਦਾ ਬਹੁਤ ਖਾਸ ਸੀ। ਤੁਹਾਨੂੰ ਯਾਦ ਹੋਵੇਗਾ ਜਦੋ ਬਲਵੀਰ ਪੰਨੂੰ ਅੈਕਸੀਡੈਂਟ ਹੋ ਕਿ ਮਰਿਆ ਸੀ ਇਸ ਦੇ ਨਾਲ ਇੱਕ 16-18 ਸਾਲ ਦੀ ਕੁੜੀ ਵੀ ਮਰੀ ਸੀ ਅਤੇ ਇਸਦੀ ਗੱਡੀ ਵਿਚੋਂ ਅੰਗਰੇਜ਼ੀ ਸ਼ਰਾਬ ਵੀ ਮਿਲੀ ਸੀ। ਬਲਵੀਰ ਪੰਨੂੰ ਦੇ ਨਾਲ ਮਰੀ ਕੁੜੀ ਦਾ ਅੱਜ ਤੱਕ ਪਤਾ ਨਹੀਂ ਚੱਲਿਆ ਕਿ ਉਹ ਕੌਣ ਸੀ? -------ਹੇਮਕੁੰਟ ਸਾਹਿਬ ਵਿਖੇ ਛੇ ਦਿੰਨਾ ਤੋਂ ਭੁੱਖੇ ਯੂਕੇ ਵਿਚ ਰਹਿੰਦੇ ਪੰਥ ਦਰਦੀ ਵੀਰ ਜੋ ਖੁੱਦ ਹੇਮਕੁੰਟ ਸਾਹਿਬ ਵਿਖੇ ਆਪਣੇ ਪਰੀਵਾਰ ਤੇ ਬੱਚਿਆ ਨਾਲ ਸੰਗਤਾ ਸਮੇਤ ਛੇ ਦਿੰਨ ਗੌਬਿੰਦ ਧਾਮ ਵਿਖੇ ਆਪਣੇ ਛੌਲੇ,ਬਿਸਕੁੱਟਾ ਨਾਲ ਗੁਜਾਰ ਕੀਤਾ,ਇਸ ਵੀਰ ਨੇ ਕੱਲ ਗੌਬਿਦਧਾਮ ਤੋਂ ਜੌਸ਼ੀ ਮੱਠ ਪਹੁੰਚਣ ਤੇ ਆਪਣੇ ਪਰੀਵਾਰ ਨੂੰ ਕਿਸੇ ਫੌਜੀ ਵੀਰ ਦੇਟੈਲੀਫੌਨ ਤੋਂ ਆਪਣੇ ਪਰੀਵਾਰ ਨੂੰ ਆਪਣੇ ਨਾਲ ਬੀਤੀ ਸਾਰੀ ਵਾਰਤਾ ਨੂੰ ਦੱਸਦਿਆ ਕਿਹਾ ਗੌਬਿੰਦ ਧਾਮ ਦੇ ਪਰਬੰਧਕ ਤਾ ਲੰਗਰ ਹਾਲ ਨੂੰ ਵੀ ਜਿਦਰਾ ਲਗਾ ਕੇ ਆਪਣਾ ਬੋਰੀ ਬਿਸਤਰਾ ਲੈਕੇ ਭੱਜਗਏ,ਇਨਾ ਹਰਾਮਖੋਰਾਂ ਨੂੰ ਮਸੂਮ ਬੱਚਿਆ,ਬਜ਼ੁਰਗਾ,ਤੇਧੀਆ-ਭੈਣਾਂ ਤੇ ਵੀ ਤਰਸ ਨਾ ਆਇਆ,ਇਸ ਤੋਂ ਵੀ ਹੋਰ ਘਨਾਉਣੀ ਹਰਕਤ ਬਾਦਲ ਦਲ ਦੇ ਕਾਮ ਨਾਲ ਗਰਿਸਤ ਹੋਏ ਐਜੂਕੇਸ਼ਨ ਡਾਇਰੈਕਟਰ ਜੋ ਗੋਬਿੰਦ ਧਾਮ ਵਿਖੇ ਜਵਾਨ ਲੜਕੀਆ ਦੀਆਂ ਬਾਹਾ ਫੜਕੇ ਧੱਕੇ ਨਲ ਕਹਿ ਰਿਹਾ ਸੀ ਕਿ ਚਲੌ ਮੈ ਤੁਹਾਨੂੰ ਹੈਲੀਕੈਪਟਰ ਰਾਹੀ ਜੌਸ਼ੀ ਮੱਠ ਛੱਡ ਕੇ ਆਉਦਾ ਹਾ,ਤੇ ਇਥੇ ਹੀ ਬਸ ਨਹੀ ਇਸ ਬਾਦਲ ਦਲ ਦੇ ਗੁੰਡੇ ਨੇ ਗੁਰੂ ਗੌਬਿੰਦ ਸਾਹਿਬ ਜੀ ਨੂੰ ਗਾਲਾ ਕੱਢੀਆ ਤੇ ਸੰਗਤਾ ਨੀ ਵੀ ਕਹਿ ਰਿਹਾ ਸੀ ਕ ਤੁਸੀਵੀ ਕੱਢੌ,ਬਾਦਲ ਦਲ ਦੇ ਇਸ ਡਾਇਰੈਕਟਰ ਦੀਆ ਹਰਕਤਾ ਦੇਖ ਕੇ ਸਾਰੀਆਂ ਸੰਗਤਾ ਹੈਰਾਨ ਤ ਪਰੇਸ਼ਾਨ ਸਨ, ਜਦ ਕਿ ਸੰਗਤ ਪਹਿਲਾ ਹੀ ਬਹੁਤ ਘਬਰਾਈ ਹੋਈ ਸੀ,ਪਰ ਸੰਗਤ ਇਸ ਵੇਲੇ ਉਸ ਬਾਦਲ ਦਲੀਏ ਦੇ ਡਾਇਰੈਕਟਰ ਦੀਆਂ ਹਰਕਤਾ ਦੇਖਕੇ ਚੁੱਪ ਰਹੀਆਂ ਵਾਹਿਗੁਰੂ ਸੱਚੇ ਪਾਤਿਸ਼ਾਹ ਨੇ ਭਾਣਾ ਵਰਤਾਇਆ ਕੇ ਇਹ ਬਾਦਲ ਦਾ ਗੁੰਡਾ ਵੀ ਜੌਸ਼ੀ ਮੱਠ ਵਿਖੇ ਪਹੁਚ ਗਿਆ ਇਸ ਡਾਇਰੈਕਟਰ ਦੇ ਨਾਲ ਇਸ ਦੇ ਆਪਣੇ ਗੰਨਮੈਨ ਵੀ ਸਨ, ਕਿ ਇਨੇ ਨੂੰ ਸੰਗਤ ਦੀ ਨਿਗਾ ਬਾਦਲ ਦੇ ਗੁੰਡੇ ਪੰਨੂੰ ਤੇ ਪਹੁੰਚ ਗਈ ਤੇ ਸਿੱਖ ਰੈਜਮੈਟ ਦੇ ਫੌਜੀਆਤੇ ਤਿੱਬਤੀ ਰੈਜੀਮੈਟ ਦੇ ਫੌਜ਼ੀਆ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਸੰਗਤ ਨੂੰ ਕਿਹਾ ਕਿ ਅਸੀ ਦੂਜੇ ਪਾਸੇ ਵੱਲ ਮੂੰਹ ਕਰ ਲੈਦੇ ਹਾ ਤੇ ਜਦ ਤੱਕ ਤੁਸੀ ਇਸ ਗੁੰਡੇ ਦੀ ਸਰਵਿਸ ਕਰ ਦਿਓ,੪-੫ ਸਿੰਘਾਂ ਨੇ ਇਸਨੂੰ ਕਿਵੇ ਕੁਟਾਪਾ ਚਾੜਿਆ ਉਸ ਮੌਕੇ ਦੀ ਵਾਰਤਾ ਤੁਸੀ ਖੁੱਦ ਯੂ ਟਿਊਬ ਤੇ ਦੇਖ ਸਕਦੇ ਹੋ ਤੇ ਅਖੀਰ ਸਿੰਘਾਂ ਨੇ ਬਾਦਲ ਦਲ ਦੇ ਗੁੰਡੇ ਦੀਆ ਨੱਕ ਨਾਲ ਲਕੀਰਾ ਕੱਢਵਾ ਕੇ ਫਿਰ ਛੱਡਿਆ। ਹੁਣ ਹੈਰਾਨਗੀ ਦੀ ਗੱਲ ਇਹ ਹੈਕੇ ਇਸ ਔਖੀ ਘੜੀ ਤੇ ਦੁੱਖਾਂ ਦੇ ਪਹਾੜਾ ਵਿਚ ਵੀ ਬਾਦਲ ਦਲ ਦੇ ਗੁੰਡੇ ਕਾਹਨ ਪੰਨੂ ਇਸ ਮੁਸੀਬਤ ਵਿਚ ਵੀ ਆਪਣੀਆ ਹੀ ਧੀਆ-ਭੈਣਾ ਦੀਆ ਇੱਜ਼ਤਾ ਲੁੱਟਣ ਲਈ ਬੇਸਵਰੀ ਦਿਖਾ ਰਿਹਾ ਸੀ ਤੇ ਸੋਚਣ ਵਾਲੀ ਗੱਲ ਇਹ ਹੈ ਕੇਜਿਹੜੀਆ ਧੀਆ-ਭੈਣਾਂ ਇਸ ਐਜ਼ੂਕੇਸ਼ਨ ਡਾਇਰੈਕਟਰ ਕੋਲ ਕਿਸੇ ਕੰਮ ਲਈ ਜਾਂਦੀਆਂ ਹੋਣਗੀਆ ਉਨਾ ਭੈਣਾਂ ਨੂੰ ਮਜਬੂਰ ਕਰਦਾ ਹੌਵੇਗਾ ਇੱਜਤ ਨਿਲਾਮ ਕਰਨ ਲਈ? ਇਹਨਾਂ ਨੂੰ ਵੋਟਾਂ ਪਾਉਣ ਵਾਲਿਓ ਯਾਦ ਰੱਖਿਓ ਜਿਸ ਦਿਨ ਤੁਹਾਡੀਆਂ ਧੀਆਂ ਭੈਣਾਂ ਇਹਨਾਂ ਦੇ ਹੱਥ ਲੱਗ ਗਈਆਂ ਛੱਡਣੀਆਂ ਇਹਨਾਂ ਨੇ ਉਹਵੀ ਨਹੀਂ।
Posted on: Tue, 25 Jun 2013 07:41:42 +0000

Trending Topics



Recently Viewed Topics




© 2015