ਬਚਪਨ ਵਿੱਚ Cricket ਖੇਡਣ ਦੇ Rule:- 1. - TopicsExpress



          

ਬਚਪਨ ਵਿੱਚ Cricket ਖੇਡਣ ਦੇ Rule:- 1. ਨੌ ਇੱਟਾ ਦੀ Wicket ਹੋਉਗੀ ,, ਜਾਂ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ ਵੀ ਖੇਡ ਲੈਂਦੇ ਸੀ ,, 2. ਪਹਿਲੀ ਗੇਂਦ "Try Ball" ਹੋਉਗੀ ,, 3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ ਬਣੂਗਾ ,, 4. ਜੇ ਕੰਧ ਤੇ ਬਾਲ ਉੱਡਦੀ ਲੱਗੀ ਤਾਂ ਛੱਕਾ (six),, 5.. ਆਖਰੀ player ਇਕੱਲਾ ਖੇਡ ਸਕਦਾ ਹੈ ,, 6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ ਲਿਆਉ ,, 7. ਛੌਟੇ ਬੱਚੇ ਸਿਰਫ fielding ਕਰਨਗੇ ,, ਤੇ ਇੱਕ ਓਵਰ ਓਹਨਾ ਨੂੰ ਵੀ ਖਿਡਾਇਆ ਜਾਉਗਾ ,, 8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾਂ Not Out 9. ਸਾਂਝੇ ਨੂੰ 2 ਵਾਰੀ batting ਦਿੱਤੀ ਜਾਉਗੀ ,, 10. ਤੇਜ ਬਾਲ No ਮੰਨੀ ਜਾਵੇਗੀ.... .... ਜੇ ਕੋਈ ਲਿਖਣਾ ਰਹਿ ਗਿਆ ਤਾਂ ਤੁਸੀ Add ਕਰਦੋ.. ਐਡਮਿਨ_ණ_ #Pŕãßh_Khãßŕã _ණ_
Posted on: Thu, 12 Sep 2013 16:31:31 +0000

Trending Topics



Recently Viewed Topics




© 2015