ਬਲਾਤਕਾਰ ਦੇ ਲਈ ਸਜਾ. 1) UAE- ਸੱਤ - TopicsExpress



          

ਬਲਾਤਕਾਰ ਦੇ ਲਈ ਸਜਾ. 1) UAE- ਸੱਤ ਦਿਨਾਂ ਵਿੱਚ ਫਾਂਸੀ 2) Iran- ਚੌਵੀ ਘੰਟਿਆਂ ਵਿੱਚ ਪੱਥਰ ਮਾਰ ਮਾਰ ਕੇ ਮੌਤ 3) Afghanistan - ਚਾਰ ਦਿਨਾਂ ਵਿੱਚ ਸਿਰ ਵਿੱਚ ਗੋਲੀ ਮਾਰ ਕੇ ਮੌਤ 4) China - ਕੋਈ ਮੁਕਦਮਾ ਨਹੀਂ । ਮੈਡੀਕਲ ਦੀ ਰਿਪੋਰਟ ਵਿੱਚ ਸਾਬਿਤ ਹੋਣ ਤੋਂ ਬਾਅਦ ਮੌਤ । 5) Malaysia - ਮੌਤ । 6) Iraq - ਪੱਥਰ ਮਾਰ ਮਾਰ ਕੇ ਮੌਤ । 7) INDIA- ਸਮਝੋਤਾ, ਸੋਚਣਾ, ਮੁਕਦਮਾ, ਰਿਸ਼ਵਤ ਖੋਰੀ,ਅਮੀਰ ਪਰਿਵਾਰ ਦੇ ਬੱਚੇ, ਕੁੱੜੀਆਂ ਲਈ ਸ਼ਰਮਿੰਦਗੀ ।ਕੋਈਕਾਰਵਾਈ ਨਹੀਂ । ਭਾਂਵੇ ਕੁੜੀ ਦੀ ਮੌਤ ਹੋ ਜਾਵੇ।ਏਸੇ ਕਰਕੇ ਤਾਂ ਟਰੱਕਾਂ, ਟੈਪੂਂਆਂ ਦੇ ਪਿੱਛੇ ਲਿਖਿਆ ਹੁੰਦਾ ਮੇਰਾ ਭਾਰਤ ਮਹਾਨ ਤੁਹਾਡਾ ਹਿੰਦੋਸਤਾਨ ਮਹਾਨ ..... #jass_dhaliwal
Posted on: Fri, 02 Jan 2015 10:14:11 +0000

Trending Topics



Recently Viewed Topics




© 2015