ਬਹੁਤ ਕੈਮ ਏ ਪੜੀਓ ਜਰੂਰ - TopicsExpress



          

ਬਹੁਤ ਕੈਮ ਏ ਪੜੀਓ ਜਰੂਰ ਜੀ.. ਇਕ ਜਨਾਨੀ ਦੇ ਤਿੰਨ ਜਵਾਂਈ (Parohne) ਸੀ . . ਉਸਨੇ ਸੋਚੀਆ ਚੱਲੋ ਪਤਾ ਲਗਾਉਨੇ ਆ ਉਸਦੇ ਜਵਾਂਈ ਉਸਨੂੰ ਪਿਆਰ ਕਰਦੇ ਵੀ ਹੈ ਕੀ ਨਹੀ " . ਪਹਿਲਾਂ ਉਸਨੇ ਆਪਣੇ ਪਹਿਲੇ ਜਵਾਂਈ ਨੂੰ ਨਦੀ ਦੇ ਕੰਡੇ ਤੇ ਬੁਲਾਈਆ . ਤੇ ਆਪ ਨਦੀ ਵਿੱਚ ਛਾਲ ਮਾਰਤੀ . ਪਰ ਉਸਦੇ ਜਵਾਂਈ ਨੇ ਉਸਨੂੰ ਮਰਨ ਤੋ ਬਚਾ ਲਿਆ . ਉਸਨੇ ਸੋਚੀਆ ਇਹ ਮੈਨੂੰ ਬਹੁਤ ਪਿਆਰ ਕਰਦਾ ਏ ਇਸ ਕਰਕੇ ਸੱਸ ਨੇ ਆਪਣੇ ਜਵਾਂਈ ਨੂੰ ਇਕ ਕਾਰ ਉਪਹਾਰ ਵੱਜੋ ਦਿੱਤੀ . ਹੁਣ ਅਗਲੇ ਦਿਨ ਉਸਨੇ ਆਪਣੇ ਦੂਜੇ ਜਵਾਂਈ ਨੂੰ ਵੀ ਨਦੀ ਕੰਡੇ ਬੁਲ਼ਾਈਆ ਤੇ ਆਪ ਨਦੀ ਵਿੱਚ ਛਾਲ ਮਾਰਤੀ . ਦੂਜੇ ਵਾਲੇ ਨੇ ਵੀ ਪਹਿਲੇ ਵਾਲੇ ਦੀ ਤਰਾਂ ਆਪਣੀ ਸੱਸ ਨੂੰ ਬਚਾ ਲਿਆ . ਸੱਸ ਨੇ ਖੁਸ਼ ਹੋ ਕੇ ਮੋਟਰ ਸਾਈਕਲ ਦਿੱਤੀ . ਅਗਲੇ ਦਿਨ ਸੱਸ ਨੇ ਆਪਣੇ ਤਿਜੇ ਜਵਾਂਈ ਨੂੰ ਨਦੀ ਕੰਡੇ ਈ ਬੁਲਾਈਆ ਤੇ ਆਪ ਨਦੀ ਦੇ ਵਿੱਚ ਛਾਲ ਮਾਰਤੀ " . ਤੀਜੇ ਵਾਲੇ ਨੇ ਸੋਚੀਆ " ਮੈਨੂੰ ਤਾਂ ਹੁਣ ਸਾਈਕਲ ਈ ਮਿਲਣੀ ਏ , ਮਰਨ ਦੋ ਸਾਲੀ ਨੂੰ " . ਅਤੇ ਇਸ ਤਰਾਂ ਸੱਸ ਮਰ ਗਈ " . ਪਰ ਤਿਜੇ ਵਾਲੇ ਨੂੰ ਮਰਸਡੀਜ਼ ਗੱਡੀ ਮਿੱਲੀ . . ਕਿਵੇ ? . ਕਿਵੇ ? . ਯਾਰੋ ਉਹਦੇ ਸਹੁਰੇ ਨੇ ਉਸਨੂੰ ਉਪਹਾਰ ਵੱਜੋ ਦਿੱਤੀ " ਐਡਮਿਨ-_ #amRiT_ChhIna_-
Posted on: Sat, 27 Jul 2013 13:03:31 +0000

Trending Topics



Recently Viewed Topics




© 2015