ਬੇਰਹਿਮ ਦੁਨੀਆ ਅੰਦਰ ਕੋਮਲ - TopicsExpress



          

ਬੇਰਹਿਮ ਦੁਨੀਆ ਅੰਦਰ ਕੋਮਲ ਦਿਲ ਹੋਣ ਦਾ ਮਤਲਬ ਕਮਜ਼ੋਰ ਹੋਣਾ ਨਹੀਂ ਹੁੰਦਾ,ਸਗੋਂ ਦਲੇਰੀ ਦੀ ਨਿਸ਼ਾਨੀ ਹੁੰਦਾ ਹੈ .. .. Having a soft heart in a cruel world is courage not weakness. . (unknown) ਬੁਰੀ ਤਰ੍ਹਾਂ ਨਾਲ ਬੀਮਾਰ ਹੋ ਚੁੱਕੇ ਸਮਾਜ ਵਿਚ ਪੂਰੀ ਤਰ੍ਹਾਂ ਇੱਕਸਾਰ ਹੋਕੇ ਜਿਉਣ ਨੂੰ ਤੰਦਰੁਸਤੀ ਦੀ ਨਿਸ਼ਾਨੀ ਨਹੀਂ ਸਮਝਣਾ ਚਾਹੀਦਾ .. .. It is no measure of health to be well adjusted to a profoundly sick society .. .. J.Krishnamurti
Posted on: Sat, 29 Mar 2014 03:31:26 +0000

Trending Topics



Recently Viewed Topics




© 2015