ਬੱਚੇ 300 ਹੱਡੀਆਂ ਨਾਲ ਪੈਦਾ - TopicsExpress



          

ਬੱਚੇ 300 ਹੱਡੀਆਂ ਨਾਲ ਪੈਦਾ ਹੁੰਦੇ ਹਨ, ਪਰ ਜਵਾਨ ਹੁੰਦੇ ਤੱਕ ਸਰੀਰ ਵਿੱਚ ਸਿਰਫ 206 ਹੱਡੀਆਂ ਰਹਿ ਜਾਂਦੀਆਂ ਹਨ । ਕਈ ਦੋ ਹੱਡੀਆਂ ਜੁੜ ਕੇ ਉਹਨਾਂ ਦੀ ਇੱਕ ਬਣ ਜਾਂਦੀ ਹੈ । ਜਿਹਨਾਂ ਵਿਚੋਂ ਜਿਆਦਾਤਰ ਖੋਪੜੀ, ਲੱਕ ਅਤੇ ਹਿੱਪ ਦੀਆਂ ਹੱਡੀਆਂ ਹੁੰਦੀਆਂ ਹਨ ।
Posted on: Wed, 10 Jul 2013 06:53:00 +0000

Trending Topics



Recently Viewed Topics




© 2015