ਮਾਂ ਨੂੰ ਵੀ ਕੀ ਪਤਾ ਸੀ ਅਸੀਂ - TopicsExpress



          

ਮਾਂ ਨੂੰ ਵੀ ਕੀ ਪਤਾ ਸੀ ਅਸੀਂ ਓੱਥੋਂ ਦੇ ਬਸ਼ਿੰਦੇ, ਕੁਝ ਲੋਕ ਨੇ ਸਿਵੇ ਨੂੰ ਠੰਡਾ ਨਹੀਂ ਹੋਣ ਦਿਂਦੇ - ਰਾਜ ਕਾਕੜਾ 1) Prime Minister (ਇੰਦਰਾ ਗਾਂਧੀ) ਨੂੰ ਗੱਡੀ ਝੜੌਨ ਵਾਲੇ ਸਿੰਘਾਂ ਦਾ ਨਾਮ ਦੱਸੋ ਜਵਾਬ- ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ 2) Prime Minister (ਰਾਜੀਵ ਗਾਂਧੀ) ਓੱਤੇ ਗੋਲੀ ਚਲੌਣ ਵਾਲੇ ਸਿੰਘ ਦਾ ਨਾਮ ਦੱਸੋ ਜਵਾਬ- ਭਾਈ ਕਰਮਜੀਤ ਸਿੰਘ ਸੁਨਾਮ 3) Army Chief (ਅਰੁਨ ਵੈਦਿਆ) ਨੂੰ ਗੱਡੀ ਝੜੌਣ ਵਾਲੇ ਸਿੰਘਾਂ ਦਾ ਨਾਮ ਦੱਸੋ ਜਵਾਬ- ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ 4) Chief Minister (ਬੇਅੰਤ ਸਿੰਘ) ਨੂੰ ਗੱਡੀ ਝੜੌਣ ਵਾਲੇ ਸਿੰਘਾਂ ਦਾ ਨਾਮ ਦੱਸੋ i) ਭਾਈ ਦਿਲਾਵਰ ਸਿੰਘ ii) ਭਾਈ ਜਗਤਾਰ ਸਿੰਘ ਹਵਾਰਾ iii) ਭਾਈ ਜਗਤਾਰ ਸਿੰਘ ਤਾਰਾ iv) ਭਾਈ ਪਰਮਜੀਤ ਸਿੰਘ ਭਿਓਰਾ v) ਭਾਈ ਬਲਵੰਤ ਸਿੰਘ ਰਾਜੋਆਣਾ vi) ਭਾਈ ਲਖਵਿੰਦਰ ਸਿੰਘ vii) ਭਾਈ ਸ਼ਮਸ਼ੇਰ ਸਿੰਘ viii) ਭਾਈ ਗੁਰਮੀਤ ਸਿੰਘ ix) ਭਾਈ ਗੁਰਦੀਪ ਸਿੰਘ x) ਭਾਈ ਵਰਿਆਮ ਸਿੰਘ xi) ਭਾਈ ਲਾਲ ਸਿੰਘ xii) ਭਾਈ ਨਸੀਬ ਸਿੰਘ 5) Member of Parliament (ਲਲਿਤ ਮਾਕਿਨ) ਨੂੰ ਗੱਡੀ ਝੜੌਨ ਵਾਲੇ ਸਿੰਘਾਂ ਦਾ ਨਾਮ ਦੱਸੋ ਜਵਾਬ- ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ (ਹੋਰ ਵੀ ਸਿੰਘ ਸ਼ਾਮਿਲ ਸਨ) 6) Congress Leader (ਅਰਜੁਨ ਦਾਸ) ਨੂੰ ਗੱਡੀ ਝੜੌਣ ਵਾਲੇ ਸਿੱਖਾਂ ਦਾ ਨਾਮ ਦੱਸੋ ਜਵਾਬ- ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ (ਹੋਰ ਵੀ ਸਿੰਘ ਸ਼ਾਮਿਲ ਸਨ) 7) ਮਿਲਰਗੰਜ ਬੈਂਕ ਲੁਧਿਆਣਾ ਵਿੱਚੋਂ ਸਿੰਘਾਂ ਨੇ ਕਿੱਨੀ ਰਕਮ ਲੁੱਟੀ ਸੀ ? (ਇਸ ਡਕੈਤੀ ਦਾ ਨਾਮ Limka Book ਵਿੱਚ ਦਰਜ ਹੋੲਿਆ ਸੀ) ਜਵਾਬ- 5 ਕਰੋੜ 70 ਲੱਖ 8) ਓਹ 3 ਸਿੰਘਾਂ ਦਾ ਨਾਮ ਦੱਸੋ ਜੋ ਹਿੰਦੂਸਤਾਨੀ ਜੇਲ ਵਿੱਚੋਂ 95 ਫੁਟ ਸੁਰੰਗ ਪੁੱਟਕੇ ਭੱਜ ਗਏ ਸਨ ? ਜਵਾਬ- ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਜਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਜੀ ਅਜੇ ਤੱਕ ਹਿੰਦੂਸਤਾਨ ਕੋਲੋਂ ਦੋਬਾਰਾ ਫੜੇ ਨਹੀਂ ਗਏ 9)ਹਿੰਦੂਸਤਾਨ ਨੇ ਮਨੁੱਖੀ ਹੱਕਾਂ ਦੇ ਕਾਰਕੂਨ ਸ: ਜਸਵੰਤ ਸਿੰਘ ਖਾਲੜਾ ਜੀ ਨੂੰ ਕਿਓਂ ਸ਼ਹੀਦ ਕੀੱਤਾ? ਜਵਾਬ-ਕਿਓਂਕਿ ਓਨਾ ਨੇ ਝੂਠੇ ਪੁਲੀਸ ਮੁਕਾਬਲੇ ਦੀਆਂ 25000 ਲਾਸ਼ਾਂ ਦਾ ਪਤਾ ਕਰ ਲਿਆ ਸੀ ਅਤੇ ਓਨਾ ਦਾ ਅੱਗੇ ਕੰਮ ਜਾਰੀ ਸੀ 10) ਓਹ 2 ਸਿੰਘਾਂ ਦਾ ਨਾਮ ਦੱਸੋ ਜਿੱਨਾਂ ਨੂੰ ਫਾਂਸੀ ਸੁਨੀਣ ਲਗੇਆਂ ਜੱਜ ਰੋ ਪਿਆ ਸੀ ਅਤੇ ਹੁਣ ਓਸ ਜੱਸ ਨੇ ਓਨਾ ਸਿੰਘਾਂ ਦੀ ਫੋਟੋ ਅਾਪਣੀ ਬੈਠਕ (Drawing room) ਵਿੱਚ ਲਗਾਈ ਹੈ ਜਵਾਬ- ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ 11)) ਮੈਂ ਸ਼ਰੀਰ ਦੇ ਮਰਣ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦੇ ਮਰਣ ਨੂੰ ਮੌਤ ਮੰਨਦਾ ਹਾਂ ਇਹ ਸ਼ਬਦ ਕਿਸਨੇ ਕਹੇ ? ਜਵਾਬ- ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 12) ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਤੋ ਹਿਲਤੀ ਹੀ ਹੈ ਹਜਾਰਾਂ ਸਿੱਖਾਂ ਦੇ ਮਾਰੇ ਜਾਣ ਤੋਂ ਬਾਦ ਇਹ ਗੱਲ ਕਿਸਨੇ ਕਹੀ ? ਜਵਾਬ- Prime Minister Rajiv Gandhi 13) ਪਹਿਲੇ ਸ਼ਸਤਰ (Weapon) ਸੇ ਮਾਰੋ ਅਗਰ ਬੱਚ ਜਾਏ ਤੋ ਸ਼ਾਸਤਰ (Education) ਸੇ ਮਾਰੋ ਕਿਸਨੇ ਕਿਹਾ ? ਜਵਾਬ- ਚਾਣਕਿਆ 14) ਦੇਗ ਤੇਗ ਫਤਿਹ ਦਾ ਕੀ ਮਤਲਬ ਹੈ ? ਜਵਾਬ- ਆਰਥਿਕ ਅਤੇ ਰਾਜਨੀਤਕ ਜਿਤ —
Posted on: Tue, 02 Sep 2014 06:22:48 +0000

Trending Topics



n-left:0px; min-height:30px;"> DO YOU WANT TO CREATE LIFESTYLE FREEDOM? Stop struggling,
2.8 Color TFT Fingerprint Time Attendance Time Clock ZDC20. I
Happy birthday to my Queen. I love you so much, you are my best
The latest from the House GOP - a proposal that would double

Recently Viewed Topics




© 2015