ਮਾਝ ਮਹਲਾ ੫ ॥ ਮਨੁ ਤਨੁ ਤੇਰਾ - TopicsExpress



          

ਮਾਝ ਮਹਲਾ ੫ ॥ ਮਨੁ ਤਨੁ ਤੇਰਾ ਧਨੁ ਭੀ ਤੇਰਾ ॥ ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥ ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥ ਸਦਾ ਸਦਾ ਤੂੰਹੈ ਸੁਖਦਾਈ ॥ ਨਿਵਿ ਨਿਵਿ ਲਾਗਾ ਤੇਰੀ ਪਾਈ ॥ ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥ ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥ ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥ ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥ ਆਠ ਪਹਰ ਤੇਰੇ ਗੁਣ ਗਾਇਆ ॥ ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥ {ਪੰਨਾ 106} MAAJH, FIFTH MEHL: Mind and body are Yours; all wealth is Yours. You are my God, my Lord and Master. Body and soul and all riches are Yours. Yours is the Power, O Lord of the World. || 1 || Forever and ever, You are the Giver of Peace. I bow down and fall at Your Feet. I act as it pleases You, as You cause me to act, Kind and Compassionate Dear Lord. || 2 || O God, from You I receive; You are my decoration. Whatever You give me, brings me happiness. Wherever You keep me, is heaven. You are the Cherisher of all. || 3 || Meditating, meditating in remembrance, Nanak has found peace. Twenty-four hours a day, I sing Your Glorious Praises. All my hopes and desires are fulfilled; I shall never again suffer sorrow. || 4 || 33 || 40 || ( Sri Guru Granth Sahib Ji - pana 106 ) youtu.be/7wyc600OxQw
Posted on: Mon, 26 Jan 2015 13:20:11 +0000

Trending Topics



Recently Viewed Topics




© 2015