ਮਾਰੂ ਮਹਲਾ ੩ ॥ Maaroo, Third Mehl: ਆਵਣ - TopicsExpress



          

ਮਾਰੂ ਮਹਲਾ ੩ ॥ Maaroo, Third Mehl: ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥ Coming and going in reincarnation no longer exist, when one dwells in the home of the self within. ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥ He bestowed the Blessing of His treasure of truth; only He Himself knows. ||1|| ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥ O my mind, remember the Dear Lord, and abandon the corruption of your mind. ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥ Meditate on the Word of the Gurus Shabad; focus lovingly on the Truth. ||1||Pause||
Posted on: Wed, 02 Apr 2014 11:19:22 +0000

Trending Topics



Recently Viewed Topics




© 2015