ਮਨਵੀਰ ਆਪਣੇ ਪਿਓ ਨੂੰ - TopicsExpress



          

ਮਨਵੀਰ ਆਪਣੇ ਪਿਓ ਨੂੰ ਪੁੱਛਦਾ ," ਬਾਪੂpregnant ਦਾ ਮਤਲਬ ਕੀ ਹੁੰਦਾ ?? " ਬਾਪੂ ਗੁੱਸੇ ਵਿਚ ਵੇਖਦਾ.. ਮਨਵੀਰ ਸਮਝ ਜਾਦਾ ਤੇ ਕਹਿੰਦਾ, "ਲੱਗਦਾ pregnant ਦਾ ਮਤਲਬ ਗੁੱਸਾ ਹੁੰਦਾ " ਅਗਲੇ ਦਿਨ ਮਨਵੀਰ ਸਕੂਲੋ ਘਰ ਆਉਂਦਾ ਹੁੰਦਾ ਤੇ ਰਾਹ ਵਿੱਚ ਇਕ ਕੁੜੀ ਦੇ ਉੱਤੇ ਡਿੱਗ ਜਾਂਦਾ ਕੁੜੀ ਦੀ ਮਾਂ ਕਹਿੰਦੀ, " ਅੰਨਾ ਹੋਗਿਆ ਏ ਦਿਸਦਾ ਨਹੀ ਤੈਨੂੰ ?? " ਮਨਵੀਰ ਕਹਿੰਦਾ, " ਆਨਟੀ ਜੀ ਡਿੱਗਾ ਮੈ ਤੁਹਾਡੀ ਕੁੜੀ ਤੇ ਵਾ ਤੇ Pregnant ਤੁਸੀ ਹੋਣ ਡੇ ਓ " xD
Posted on: Thu, 11 Jul 2013 13:03:51 +0000

Trending Topics



Recently Viewed Topics




© 2015