ਮਨੁ ਲੋਚੈ ਹਰਿ ਮਿਲਣ ਕਉ ਕਿਉ - TopicsExpress



          

ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ My mind longs to meet the Lord; how can I obtain the Blessed Vision of His Darshan? ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੁੋਲਾਈਆ ॥ I obtain hundreds of thousands, if my Lord and Master speaks to me, even for an instant. ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ I have searched in four directions; there is no other as great as You, Lord.
Posted on: Sat, 22 Jun 2013 02:40:14 +0000

Trending Topics



Recently Viewed Topics




© 2015