ਮੁਹੱਬਤ.. ਜਦੋਂ ਪੱਲੇ ਹੋਵੇ,,, - TopicsExpress



          

ਮੁਹੱਬਤ.. ਜਦੋਂ ਪੱਲੇ ਹੋਵੇ,,, ਤਾਂ ਜ਼ਿੰਦਗੀ ਸਵਰਗ ਹੁੰਦੀ ਏ...ਬਹੁਤ strong ਨਸ਼ੇ ਵਰਗਾ ਅਹਿਸਾਸ ਹੁੰਦਾ ੲਿਹ.... ਪਰ ਜਦੋਂ ਪੱਲੇ ਨਹੀ ਰਹਿੰਦੀ, ਤਾਂ ਇਨਸਾਨ ਧਰਤੀ ਉੱਤੇ ਹੀ ਨਰਕ ਦੇਖ ਲੈਂਦਾ ਏ.,... Risky ਕੰਮ ਏ ਸੱਜਣਾਂ ੲਿਹ,, ਨਾਂ ਕਰੀਂ ਕਦੇ ਦਿਲ ਤੋਂ ਕਿਸੇ ਨੂੰ..ਕਿੳੁਂਕਿ ਸਭ ਨਾਲੋਂ ਬੇਯਕੀਨਾਂ ੲਿਨਸਾਨ ਹੀ ਏ ਕੁੱਲ ਕਾੲਿਨਾਤ ਅੰਦਰ.....
Posted on: Sun, 16 Nov 2014 03:21:25 +0000

Trending Topics



Recently Viewed Topics




© 2015