ਮੁੰਡਿਆਂ ਨੂੰ ਸਵੇਰੇ ਸਵੇਰੇ - TopicsExpress



          

ਮੁੰਡਿਆਂ ਨੂੰ ਸਵੇਰੇ ਸਵੇਰੇ ਉਹਨਾਂ ਦੀਆਂ ਸਹੇਲੀਆਂ ਜਗਾਉਣ ਗੀਆਂ... - #Romantic ਜਹੇ ਮੂਡ ਨਾਲ ਜਾਨੂੰ ਉੱਠੋ ਨਾ ਸੁਬਾਹ ਹੋ ਗਈ - - ਤੇ ਏਧਰ ਇੱਕ ਸਾਡਾ #ਬਾਪੂ ਆ ਜਿਹੜਾ ਸਵੇਰ ਤੋਂ ਹੀ ਸਲੋਕ ਸੁਣਾਉਣ ਲੱਗ ਜਾਂਦਾ... ਓ ਉੱਠ ਖੜ ਕੰਜਰਾ ਸਾਲਾ ਕਿਵੇਂ ਲੰਮੀਆਂ ਤਾਣੀ ਪਿਆ ਮੱਝਾਂ ਨੂੰ ਪੱਠੇ ਆਪਣੇ ਪਿੰਡ ਦੇ #ਸਰਪੰਚ ਨੇ ਨੀ ਪਾ ਕੇ ਦੇ ਕੇ ਜਾਣੇ ਸਾਲਾ ਬਾਂਦਰ ਜਿਆ ਕਿਵੇ ਚੌੜਾ ਹੋ ਕੇ ਪਿਆ :P :/
Posted on: Fri, 26 Sep 2014 03:10:40 +0000

Trending Topics



Recently Viewed Topics




© 2015