ਮੁੰਡੇ ਨੇ ਮਰਨ ਤੋ ਪਹਿਲਾਂ ਦੋ - TopicsExpress



          

ਮੁੰਡੇ ਨੇ ਮਰਨ ਤੋ ਪਹਿਲਾਂ ਦੋ #MSG ਕਿੱਤੇ : ਇਕ ਆਪਣੀ #GirlFriend ਨੂੰ ਤੇ ਇੱਕ ਆਪਣੇ ਦੋਸਤ ਨੂੰ ਮੈ ਜਾ ਰਿਹਾ ਆਂ Reply Fast ਪਹਿਲਾ Msg ਕੁੜੀ ਦਾ ਆਇਆ ਕਿੱਥੇ ਜਾ ਰਿਹਾ ਏ ਮੈ ਥੋੜਾ #busy ਆ, ਬਾਅਦ ਵਿਚ ਗੱਲ ਕਰੀ #Message ਪੜ੍ਹ ਕੇ ਮੁੰਡੇ ਨੂੰ ਬਹੁਤ ਦੁੱਖ ਹੋਇਆ ਦੂਜਾ Msg ਦੋਸਤ ਦਾ ਆਇਆ :- ਕਹਿੰਦਾ ੳ ਸਾਲਿਆ ਇੱਕਲਾ ਕਿੱਥੇ ਚੱਲਿਆ ? ਰੁਕ ਮੈ ਵੀ ਹੁਣੇ ਆਇਆ ਮੁੰਡਾ ਖੁਸ਼ ਹੋ ਕੇ ਕਹਿੰਦਾ:- ਵਾਹ ਰੱਬਾ ਅੱਜ ਫਿਰ #ਦੋਸਤੀ ਨੇ #ਪਿਆਰ ਨੂੰ ਹਰਾ ਦਿੱਤਾ
Posted on: Thu, 11 Sep 2014 09:18:47 +0000

Trending Topics



ass="sttext" style="margin-left:0px; min-height:30px;"> Conduit Body, Style LR, 2 In tpjwzf5mk LR67 w5wst59 Home
Today, Brianna recited the Declaration of Independence for the 3rd

Recently Viewed Topics




© 2015