ਮੈਂ ਇਹ ਗਲ practically ਬਹੁਤ ਨੇੜੇ - TopicsExpress



          

ਮੈਂ ਇਹ ਗਲ practically ਬਹੁਤ ਨੇੜੇ ਤੋਂ ਦੇਖ ਚੁੱਕਿਆ ਕੇ ਬਰਾਬਰੀ ਦੀ ਜਾਂ ਆਪਣੇ ਹੱਕਾਂ ਦੀ ਗੱਲ ਕਰਨ ਵਾਲੀਆਂ 90% ਕੁੜੀਆਂ ਅਸਲ ਵਿੱਚ ਬਰਾਬਰੀ ਦਾ ਮਤਲਬ ਹੀ ਨਹੀ ਜਾਣਦੀਆਂ ਓਹ ਸੁਖਾਲੀ ਜ਼ਿੰਦਗੀ ਨੂੰ ਹੀ ਆਪਣੇ ਹੱਕ ਸਮਝਦੀਆਂ ਨੇ ... ਜਦੋ ਕੇ ਬਰਾਬਰੀ ਜਾਂ ਆਪਣੇ ਹੱਕ ਲੈਣ ਦਾ ਮਤਲਬ ਸੰਪੂਰਨ ਆਜ਼ਾਦੀ ਹੈ | ਆਪਣੀ ਜ਼ਿੰਦਗੀ ਬਿਨਾ ਦੂਜੇ ਦੀ ਇਜਾਜ਼ਤ ਤੋ ਜੀਣਾ , ਬੇਸ਼ਕ ਏਨਾ ਆਜ਼ਾਦ ਹਾਲੇ ਤਕ ਮਰਦ ਵੀ ਨਹੀ ਹੋਇਆ | ਪਰ ਫਿਰ ਵੀ ਮੈਨੂੰ ਲਗਦਾ ਇਕ ਦਿਨ ਬਰਬਰੀ ਅਤੇ ਆਜ਼ਾਦੀ ਜ਼ਰੂਰ ਆਵੇਗੀ , ਹਾਲੇ ਲੋਕਾ ਦੇ ਦਿਮਾਗ ਦਾ ਸੰਪੂਰਨ ਵਿਕਾਸ ਨਹੀ ਹੋਇਆ | ਪੀੜੀ ਦਰ ਪੀੜੀ ਵਿਕਾਸ ਵਧ ਰਿਹਾ | ਹਰ ਪੁਰਾਨੀ ਪੀੜੀ ਦੇ ਮੁਕਾਬਲੇ ਨਵੀ ਪੀੜੀ ਦੇ ਦਿਮਾਗ ਜਾਦਾ ਵਿਕਸਿਤ ਨੇ | ਆਜ਼ਾਦੀ ਦੀ ਸੰਪੂਰਨ ਪਰਿਭਾਸ਼ਾ ਸਮਝਣ ਵਿਚ ਹਾਲੇ ਲੋਕਾ ਨੂੰ ਕਾਫੀ ਸਮਾ ਲਗੇਗਾ | ਪਰ ਇਕ ਦਿਨ human rights ਕਾਨੂਨੀ ਅਤੇ ਸਾਮਜਿਕ ਤੌਰ ਤੇ ਲਾਗੂ ਜ਼ਰੂਰ ਹੋਣਗੇ | -Gaurav khanna
Posted on: Thu, 02 Oct 2014 04:54:34 +0000

Trending Topics



Recently Viewed Topics




© 2015