ਮੈਨੂੰ ਮੇਰੀ ਬੇਬੇ ਪੁੱਛਦੀ - TopicsExpress



          

ਮੈਨੂੰ ਮੇਰੀ ਬੇਬੇ ਪੁੱਛਦੀ ਰਹਿੰਦੀ ਆ ਕੇ ਪੁੱਤ ਤੂੰ ਇੰਨੀ ਟੌਹਰ ਜੀ ਕਢ ਕੇ College ਕਿਉਂ ਜਾਣ ਲਗ ਪਿਅਾ ਹੁਣ ਬੇਬੇ ਨੂੰ ਕੀ ਦੱਸੀਏ ਕੇ ਮੁੰਡਿਆਂ ਨਾਲ ਬੈਠੀਆਂ ਉਹਨਾ ਦੀਆਂ ਸੋਹਣੀਆਂ-2 ਮਸ਼ੂਕਾਂ ਦੇਖ ਕੇ ੲਿਹ ਦਿਲ Simple ਜਿਹਾ ਰਹਿਣ ਨੂੰ ਕਿੱਥੇ ਮੰਨਦਾ ਹੈ ੲਿਸ ਦਿਲ ਚ ਵੀ ਲਾਲਚ ਆ ਜਾਂਦਾ ਕੀਪਤਾ ਸਾਡੇ ਨਾਲ ਵੀ ਕੋਈ ਕੁੜੀ Set ਹੋ ਜੇ... ;)
Posted on: Tue, 04 Nov 2014 12:10:55 +0000

Trending Topics



Recently Viewed Topics




© 2015