ਰਾਸ਼ੀ ਪੜ੍ਹ ਕੇ ਦਿਨ ਦੀ - TopicsExpress



          

ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ ਵਾਲਿਆਂ ਲਈ ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ , ਕਿ . . . ਰਾਸ਼ੀ ਕ੍ਰਿਸ਼ਨ ਦੀ ਵੀ ਓਹੀ ਸੀ ਤੇ ਰਾਸ਼ੀ ਕੰਸ ਦੀ ਵੀ ਓਹੀਸੀ , ਰਾਸ਼ੀ ਰਾਮ ਦੀ ਵੀ ਓਹੀ ਸੀ ਤੇਰਾਸ਼ੀ ਰਾਵਣ ਦੀ ਵੀ ਓਹੀ ਸੀ , ਰਾਸ਼ੀ ਓਬਾਮਾ ਦੀ ਵੀ ਓਹੀ ਸੀ ਤੇ ਰਾਸ਼ੀ ਓਸਾਮਾ ਦੀ ਵੀ ਓਹੀ ਸੀ , ਫਿਰ ਕਿੱਦਾਂ ਇੱਕੋ ਦਿਨ ਇੱਕ ਲਈ ਬਹੁਤ ਜਿਆਦਾ ਲੱਕੀ ਤੇ ਦੂਜੇ ਲਈ ਅੰਤ ਦਾ ਅਨਲੱਕੀ ਬਣ ਗਿਆ . ਅਗਰ ਮੇਰੇ ਨਾਲ ਸਹਿਮਤ ਹੋ ਤਾਂ ਇਸ ਸਟੇਟਸ ਨੂੰ ਸ਼ੇਅਰ ਕਰ ਕੇ ਵਹਿਮ ਭਰਮ ਦੂਰ ਕਰਨ ਦੀ ਖੇਚਲ ਕਰੋ ਜੀ । ਧੰਨਵਾਦ Ĵöīñ üš ---> facebook/Sikhsroop
Posted on: Wed, 23 Oct 2013 05:21:57 +0000

Trending Topics



Recently Viewed Topics




© 2015