ਲਾਓ ਦੋਸਤੋ ਹਿਸਾਬ ਕਿਤਾਬ ਸ਼ੁਰੂ ਹੋ ਗਿਆ ਹੈ। i ਆਪ ਸਭ ਦੀ ਇਹੋ ਹੀ duty ਹੈ। ਚੰਗਾ ਕਰੋ ਚੰਗਾ ਹੁੰਦਾ ਜਾਂਦਾ ਹੈ ਜੀ ,ਇਕ last ਪੋਸਟ ਵਿਚ ਮੈਂ ਇਹੋ ਲਿਖਿਆ ਸੀ ਕੀ ਭਾਈ ਤੁਸੀਂ ਹੁਕਮਰਾਨਾ ਤੋਂ ਹਿਸਾਬ ਲਿਆ ਕਰੋ ਤਾਂ ਕੀ ਕਮ ਸੁਰੂ ਤੇ ਖ਼ਤਮ ਹੋਵੇ। ਜਦੋ ਤਕ ਜਨਤਾ ਜਬਾਬ ਨਹੀ ਮੰਗਦੀ ਸਿਸਟਮ ਠੀਕ ਨਹੀ ਹੋਣਾ। very nice ,so proud of him .party ਕੋਈ ਵੀ ਹੋਵੇ ਜਨਤਕ ਭਲਾਈ ਦੇ ਕਮ ਹੋਣੇ ਜਰੂਰੀ ਹਨ ਜੀ। ਸੋ ਕਮ ਸ਼ੁਰੂ ਹੈ ,.
Posted on: Thu, 18 Sep 2014 15:40:13 +0000
Trending Topics
Recently Viewed Topics
© 2015