ਲੈ ਿਡਗਰੀਆਂ ਕਰਕੇ ਕਾਗਜ - TopicsExpress



          

ਲੈ ਿਡਗਰੀਆਂ ਕਰਕੇ ਕਾਗਜ ਕਾਲੇ... ਅੱਕ ਕੇ ਬਿਹ ਗਏ, ਧੱਕੇ ਖਾ ਕੇ.. ਸੀ ਪੱਲ਼ੇ ਪਈ ਜਦ ਬੇਰੁਜਗਾਰੀ... ਿਫਰ ਬਾਹਰ ਜਾਣ ਦੀ ਕਰੀ ਿਤਆਰੀ.... ਕਈ ਸੋਚਾ ਸੋਚ ਕੇ ਫਾਈਲ ਲਾਤੀ... ਕਰ ਮੇਹਰ ਦਾਤੇ ਨੇ ਗੱਲ ਬਣਾਤੀ.... ਿਫਰ ਜਦੋ ਕੁਵੈਤ ਦਾ ਵੀਜਾ ਲੱਿਗਆ... ਇਕ ਵਾਰ ਤਾ ਿਦਲ ਬੜਾ ਨੱਿਚਆ.... ਘਰ ਿਵਚ ਖੁਸ਼ੀ ਦਾ ਮਹੌਲ ਹੋ ਿਗਆ.... ਿਦਲ ਚੰਦਰਾ ਪਤਾ ਨੀ ਿਕਉ ਰੋ ਿਪਆ.... ਸਭ ਦੋਸਤਾ,ਿਰਸਤੇਦਾਰਾ ਨੂ ਫੋਨ ਘੁਮਾਤੇ.... ਕੁਝ ਕੁ ਿਦਨਾਂ ਨੂ ਮੈ ਚੜ ਜਾਣਾ ਜਹਾਜੇ..... ਗੁਰੀ ਅਰਮਾਨ ਚਲਦਾ .........counti....
Posted on: Wed, 16 Oct 2013 14:31:48 +0000

Trending Topics



Recently Viewed Topics




© 2015