ਵਿਆਹੀਆਂ ਦਾ ਕੀ - TopicsExpress



          

ਵਿਆਹੀਆਂ ਦਾ ਕੀ ਕਰੀਏ, ਕੁਆਰੀਆਂ ਦਾ ਕੀ ਕਰੀਏ ਇੱਕ ਅੱਧੀ ਨਹੀ, ਬਿਗੜੀਆਂ ਸਾਰੀਆਂ ਦਾ ਕੀ ਕਰੀਏ ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ..... ............... ............... ............... . ਜਣੇ ਖਣੇ ਨਾਲ ਇਸ਼ਕ ਲੜਾਉਦੀਆਂ ਨੇ ਏ, ਦਿਨ ਰਾਤ ਛੱਲੇ ਮੁੰਦੀਆਂ ਵਟਾਉਦੀਆਂ ਨੇ ਏ, ਮਾਪਿਆਂ ਦੀ ਇੱਜਤ ਮਿੱਟੀ ਮਿਲਾਉਦੀਆਂ ਨੇ ਏ, ਦਿਨੋ ਦਿਨ ਜਾਂਦੀਆ ਕੱਪੜੇ ਘਟਾਉਦੀਆਂ ਨੇ ਏ, ਸਿਰੋ ਚੁੰਨੀਆਂ ਉਤਾਰੀਆਂ ਦਾ ਕੀ ਕਰੀਏ...... ਰੱਬਾ ਤੇਰੀਆਂ ਇਹਨਾਂ ਨਾਰੀਆਂ ਦਾ ਕੀ ਕਰੀਏ, , , , #raJ
Posted on: Wed, 20 Aug 2014 11:01:49 +0000

Trending Topics



Recently Viewed Topics




© 2015