ਵੇਸੇ ਤਾੰ ਹਰ ਗਲ ਪਰੂਫ ਦੇ ਕੇ - TopicsExpress



          

ਵੇਸੇ ਤਾੰ ਹਰ ਗਲ ਪਰੂਫ ਦੇ ਕੇ ਈ ਕਰੀ,ਪਰ ਫੇਰ ਵੀ ਕਾਮਰੇਡ ਅਖੌਤੀ ਵਿਦਵਾਨਾੰ ਨੇ ਟੰਗ ਅੜੋਣੀ ਹੁੰਦੀ॥ਪਰ ਕਈ ਗੱਲਾੰ ਹੁੰਦੀਆੰ,ਸੁਣੀਆੰ ਸੁਣਾਇਆੰ ਜਿਨਾੰ ਤੇ ਵੀ ਕਈ ਵਾਰ ਯਕੀਨ ਕਰਨਾ ਪੈੰਦਾੰ॥ਫਰ ਕਾਮਰੇਡਾੰ ਦੇ ਡਮਾਗ ਵਿੱਚ ਇਹ ਗੱਲ ਕੋਣ ਪਾਵੇ? ਭਾਈ ਜਦੋੰ ਤੁਸੀ ਜੰਮੇ ਸੀ,ਥੋੜੀ ਸੁਰਤ ਸੰਭਾਲੀ,ਤੁਹਾਨੰੂ ਆਵਦੀ ਮਾਤਾ ਤੋੰ ਈ ਪਤਾ ਲੱਗਾ ਸੀ ਕੇ ਫਲਾਨਾ ਬੰਦਾ ਤੁਹਾਡਾ ਬਾਪ॥ਕੀ ਤੁਸੀ ਆਵਦੀ ਮਾੰ ਨੰੂ ਕਿਹਾ ਸੀ ਕੇ ਨਾੰ ਮਾਤਾ ਮੈੰਨੰੂ ਯਕੀਨ ਨਹੀ,ਮੈੰ ਤਾੰ DNA ਟੈਸਟ ਕਰੋਉਣਾ? ਸੋ ਭਾਈ ਕਈ ਵਾਰ ਮੂੰਹ ਜਬਾਨੀ ਦੱਸਣ ਵਾਲੇ ਭਰੋਸੇਯੋਗ ਬੰਦੇਆੰ ਤੇ ਵੀ ਯਕੀਨ ਕਰਨਾੰ ਪੈੰਦਾ ਹੈ॥ ਦਲਜੀਤ ਸਿੰਘ ਕਾਹਲੋੰ
Posted on: Sat, 23 Aug 2014 03:46:31 +0000

Trending Topics



Recently Viewed Topics




© 2015