ਸਾਡਾ ਪਿਆਰਾ ਤੇ ਵੱਡਾ ਵੀਰ - TopicsExpress



          

ਸਾਡਾ ਪਿਆਰਾ ਤੇ ਵੱਡਾ ਵੀਰ ਮਨਿੰਦਰ ਆਪਣਾ ਪਹਿਲਾ ਗੀਤ ਲੈਕੇ ਹਾਜ਼ਿਰ ਹੋਇਆ ਹੈ ਜਿਸਨੂੰ ਰਿਲੀਜ਼ ਕੀਤਾ ਹੈ MTV INDIA ਨੇ ਸੋ ਇਹ ਸਾਡੇ ਲਈ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਤੇ ਸਾਡੀ ਵੀਰ ਲਈ ਬਹੁਤ ਵੱਡੀ ਪ੍ਰਾਪਤੀ ਹੈ .... ਸਾਡੀ ਦੁਆ ਹੈ ਕਿ ਇਸੇ ਤਰਾਂ ਮਨਿੰਦਰ ਨੂੰ ਸਫਲਤਾ ਮਿਲਦੀ ਰਹੇ ... ਯਾਰੀਆਂ ਬਰਕਰਾਰ ਰਹਿਣ... ਮਿੱਤਰੋ ਜੇ ਗੀਤ ਚੰਗਾ ਲੱਗੇ ਤਾਂ ਸ਼ੇਅਰ ਕਰੋ .... Maninder Singh
Posted on: Sat, 29 Nov 2014 16:41:10 +0000

Trending Topics



Recently Viewed Topics




© 2015