ਸ਼ੇਰ ਸ਼ੇਰਨੀ ਨੂੰ Kiss ਕਰਨ - TopicsExpress



          

ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ ਤੇ ਇਧਰ ਉਧਰ ਵੇਖਣ ਲੱਗੀ । ਸ਼ੇਰ :- ਕੀ ਹੋਇਆ । ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ #Discovery ਵਾਲੇ ਤੇ ਨਹੀਂ, ਸਾਲੇ #MMS ਬਣਾ ਦਿੰਦੇ ਆ.. #JASS_DHALIWAL
Posted on: Mon, 28 Jul 2014 12:15:35 +0000

Trending Topics



Recently Viewed Topics




© 2015