ਸ਼੍ਰੋਮਣੀ ਅਕਾਲੀ ਦਲ ਦੇ - TopicsExpress



          

ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ, ਆਗੂਆਂ ਅਤੇ ਮੈਂਬਰਾਂ ਨੂੰ ਇਸ ਸ਼ਾਨਾਮੱਤਾ ਇਤਿਹਾਸਕ ਪਾਰਟੀ ਦੀ 94ਵੀਂ ਵਰ੍ਹੇਗੰਡ ਦੀਆਂ ਦਿਲੀ ਮੁਬਾਰਕਾਂ । ਮੈਂ ਉਨ੍ਹਾਂ ਸਾਰੇ ਮਹਾਨ ਆਗੂਆਂ ਦੀ ਯੋਗ ਅਗੁਵਾਈ ਅਤੇ ਦੂਰਦਰਸ਼ਤਾ ਨੂੰ ਸਲਾਮ ਕਰਦਾ ਹਾਂ ਜੋ ਇੰਨ੍ਹਾ 94 ਵਰ੍ਹਿਆਂ ਦੌਰਾਨ ਸਮੇਂ-ਸਮੇਂ ‘ਤੇ ਪਾਰਟੀ ਅਤੇ ਪੰਜਾਬੀਆਂ ਦਾ ਮਾਰਗ ਦਰਸ਼ਨ ਕਰਦੀ ਰਹੀ । ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਦੂਸਰੀ ਸੱਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਪਰ ਅਜੇ ਵੀ ਇਹ ਪਾਰਟੀ ਉਨੀ ਹੀ ਜਵਾਨ ਅਤੇ ਜੋਸ਼ ਭਰਪੂਰ ਹੈ ਜਿੰਨੀ ਇਹ ਸਥਾਪਿਤ ਹੋਣ ਸਮੇਂ ਸੀ । ਆਓ ਅਸੀਂ ਅੱਜ ਦੇ ਦਿਨ ਪ੍ਰਣ ਕਰੀਏ ਕਿ ਅਸੀਂ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਤੇ ਖੁਸ਼ਹਾਲੀ ਲਈ ਆਪਣੇ ਨਿਸ਼ਾਨਿਆਂ ਨੂੰ ਹੋਰ ਸਾਧਦਿਆਂ ਆਪਣੀਆਂ ਕੋਸ਼ੀਸ਼ਾਂ ਨੂੰ ਦੁੱਗਣਾ-ਤਿੱਗਣਾ ਕਰਾਂਗੇ । Heartiest congratulations to all the workers, leaders and members of the Shiromani Akali Dal on the occasion of 94th anniversary of founding of their glorious political party. I salute and pay homeage to the wise leadership and statesmanship of our great leaders which has guided party and the entire people of Punjab during the past 94 years of the existence of their party. It is still young and dynamic party despite being the second oldest political party of India. Let us pleadge to sharpen our targets and multiply our efforts for overall development and prosperity of Punjab and Punjabis. Let us all, renew our pledge to build a better Punjab with all our heart and might
Posted on: Mon, 15 Dec 2014 09:07:35 +0000

Trending Topics



Recently Viewed Topics




© 2015