ਸੇਵਾ ਵਿਖੇ, ਮੁਖੀ #Facebook ਜੀ, - TopicsExpress



          

ਸੇਵਾ ਵਿਖੇ, ਮੁਖੀ #Facebook ਜੀ, Facebook. ਵਿਸ਼ਾ : #Like ਨਾ ਮਿਲਣ ਦਾ ਬਿਨੇ ਪੱਤਰ Sir ਜੀ, ਬੇਨਤੀ ਹੈ ਕਿ ਮੈਂ ਆਪ ਦਾ ikk #Facebook ਮੈਂਬਰ ਹਾਂ ! ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੇ 300 ਤੋ ਵੱਧ Friend ਨੇ ! Par ਫਿਰ ਵੀ ਕੋਈ ਸਾਡੇ #Status Like ਨਹੀ ਕਰਦਾ , ਕਿਰਪਾ ਕਰਕੇ ਇਹਨਾਂ ਤੇ ਜਲਦੀ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ , ਮੈ ਆਪ ਦਾ ਧੰਨਵਾਦੀ ਹੋਵਾਂਗਾ
Posted on: Thu, 26 Sep 2013 04:43:09 +0000

Trending Topics



Recently Viewed Topics




© 2015