ਸੈਕੂਲਰਿਜਮ ਤੇ ਧਰਮ ਅਧਾਰਤ - TopicsExpress



          

ਸੈਕੂਲਰਿਜਮ ਤੇ ਧਰਮ ਅਧਾਰਤ ਰਾਜ ਕੁਝ ਲੋਕਾਂ ਨੂੰ ਖਾਸ ਕਰਕੇ ਕਾਮਰੇਡਾਂ ਨੂੰ ਧਰਮ ਅਧਾਰਤ ਰਾਜ ਤੋਂ ਬੜੀ ਅਲਰਜੀ ਹੈ ਤੇ ਅਖੌਤੀ ਸੈਕੂਲਰਜਿਮ ਦੇ ਅੰਨੇ ਭਗਤ ਹਨ , ਇਹ। ਸ਼ੈਕੂਲਰਿਜਮ ਦਾ ਭਾਵੇਂ ਮਤਲਬ ਵੀ ਪਤਾ ਨਾ ਹੋਵੇ। ਸੇਕੂਲਰਿਜਮ ਕੋਈ ਧਰਮ ਦਾ ਵਿਰੋਧੀ ਨਹੀਂ, ਬਲਕਿ ਧਰਮਾਂ ਦੇ ਲਿਡਰਾਂ ਦਾ ਰਾਜਨੀਤੀ ਵਿਚੋਂ ਦਖਲ ਰੋਕਿਆ ਹੈ। ਹੁਣ ਕੁਝ ਕੁ ਸੈਕੂਲਰ ਬੰਦਿਆਂ ਦੀ ਗਲ ਕਰ ਲਈਏ। ਚੰਗੇਜ ਖਾਨ, ਮਾਓ, ਸਟਾਲਿਨ, ਇੰਦਰਾ, ਸਾਰੇ ਸੈਕੂਲਰ ਸਨ। ਚੰਗੇਜ ਖਾਣ ਦਾ ਪਤਾ ਹੀ ਹੈ ਨਾ ਆਹ ਗਲਾਂ ਮੈਂ ਉਸ ਮਹਾਨ ਸੈਕੁਲਰ ਨੇਤਾ ਬਾਰੇ ਪੋਸਟ ਕਰ ਰਿਹਾ ਹਾਂ As usual, the artisans were sent back to Mongolia, young women and children were given to the Mongol soldiers as slaves, and the rest of the population was massacred. The Persian scholar Juvayni states that 50,000 Mongol soldiers were given the task of executing twenty-four Urgench citizens each, which would mean that 1.2 million people were killed. The sacking of Urgench is considered one of the bloodiest massacres in human history. ਮਾਓ ਤੇ ਸਟਾਲਿਨ ਬਾਰੇ ਜਿਆਦਾ ਦਸਣ ਦੀ ਲੋੜ ਨਹੀਂ, ਅਗੇ ਹੀ ਕਾਫੀ ਕੁਝ ਪਾ ਚੁਕਾ ਹਾਂ। ਕੁਝ ਚੰਗੇਜ ਖਾਣ ਬਾਰੇ ਗਲ ਕਰ ਲਈਏ। ਬੰਦਾ ਇਡਾ ਵਡਾ ਕਾਤਲ ਹੋਵੇ ਤੇ ਤੁਸਿਂ ਸੋਚਦੇ ਹੋਵੋਗੇ, ਲੋਕ ਉਸਨੂੰ ਨਫਰਤ ਕਰਦੇ ਹੋਣਗੇ, ਅਖੇ ਸਾਡੀ ਬਦਨਾਮੀ ਕਰਵਾ ਦਿੱਤੀ। ਜਾਣ ਦਿਓ ਜਨਾਬ, ਮੰਗੋਲੀਆ ਦਾ ਪਿਓ(father of nation) ਹੈ ਚੰਗੇਜ ਖਾਣ. ਹੁਣ ਨਾਲ ਲਗਦੇ ਹਥ ਹੀ ਇਹ ਗਲ ਵੀ ਦਸ ਦਿਆਂ ਕਿ ਅਫਗਾਨਿਸਤਾਨ ਦਾ ਬਾਬਾ ਏ ਕੌਮ ਅਬਦਾਲੀ ਹੈ। ਅਬਦਾਲੀ ਵੀ ਕਹਿੰਦੇ ਹਨ ਸੈਕੁਲਰ ਸੀ, ਉਹ ਸਿਖਾਂ ਨੂੰ ਪੰਜਾਬ ਦੇ ਰਾਜ ਦੀ ਪੇਸ਼ਕਸ਼ ਕਰ ਚੁਕਾ ਸੀ, ਜਿਹੜੀ ਸਿਖਾਂ ਨੇ ਠੁਕਰਾ ਦਿੱਤੀ , ਆਲਾ ਸਿੰਘ ਵਰਗਿਆਂ ਨੇ ੳਸੁ ਨਾਲ ਯਾਰੀ ਵੀ ਪਾ ਲਈ ਅਮਰੀਕਾ ਜਿਸ ਦੇ ਨਾਮ ਤੇ ਇਹ ਕਹਿੰਦੇ ਹਨ ਕਿ ਸਾਡਾ ਹੈ, ਉਸਦੀਆ ਉਦਾਹਰਨਾਂ ਦਿੰਦੇ ਹਨ(ਝੂਠੀਂ ਹੀ, ਜਿਵੇਂ ਕਹਿੰਦੇ ਹਨ ਸਾਇਂਸ ਸਾਡੀ ਹੈ) ਉਹ ਉਚੀ ਸਾਰੀ ਕਹਿੰਦਾ ਹੈ IN God we trust , ਇੰਗਲੈਂਡ, ਅਸਟਰੇਲਿਆ, ਕਨੇਡਾ, ਨਿਉਜੀਲੈਂਡ ਸਾਰੇ ਰਾਣੀ ਦੇ ਅਧੀਨ ਹਨ ਤੇ ਜਾਣਦੇ ਹੋ, ਰਾਣੀ ਚਰਚ ਦੀ ਮੁਖੀ ਹੈ। ਕੋਈ ਵੀ ਰਾਣੀ ਨਹੀਂ ਬਣ ਸਕਦਾ। ਬੜੇ ਚਲਾਕ ਹਨ ਉਹ ਕੰਮ ਚਲਾਉਣ ਲਈ ਖੁਲ ਦਿੱਤੀ ਹੈ ਪਰ ਰਾਜ ਉਹਂਨਾਂ ਦਾ ਹੀ ਹੈ ਤੇ ਇਹ ਭਈਆਂ ਦੇ ਕਹਿਣ ਵਾਂਗੂੰ ਇਹ ਖੇਤ ਸਾਡੇ ਹਨ, ਰੌਲੀ ਪਾਈ ਜਾਂਦੇ ਹਨ। ਜਪਾਨ, ਕੰਬੋਡੀਆ , ਆਦਿ ਵਿਚ ਵੀ ਰਾਜੇ ਹਨ, ਜਿਨਾਂ ਦਾ ਧਰਮ ਹੈ ਤੇ ਇਹ ਰਾਜਾ ਵੀ ਹਰ ਕੋਈ ਨਹੀਂ ਬਣ ਸਕਦਾ। ਅਖੋਤੀ ਲੋਕਤੰਤਰ ਜਾਂ ਸੈਕੁਲਰਿਜਮ ਜਿਹੜਾ ਇਹਨਾਂ ਦੇਸ਼ਾਂ ਵਿਚ ਹੈ, ਉਹ ਬੜੇ ਵਕਤ ਬਾਦ ਆਇਆ ਹੈ ਤੇ ਹੈ ਇਹ ਸਾਮਰਾਜਵਾਦ ਦੀ ਹੀ ਪੈਦਾਵਾਰ, ਜਾਨੀਕਿ ਵਧੀਆ ਬੰਦੇ ਚੁਣ ਲੇਣੇ, ਲੋਕੀਂ ਸ਼ਿਕਾਇਤਾਂ ਕਰਨਗੇ ਤੇ ਉਹਨਾਂ ਨੂੰ, ਅਸੀਨ ਪਾਸੇ ਦੇ ਪਾਸੇ। ਭਾਰਤ ਵਾਂਗੂੰ ਇੰਗਲੈਨਡ ਦੀ ਰਾਣੀ ਸਿਰਫ ਰਬੜ ਦੀ ਮੋਹਰ ਨਹੀਂ ਹੈ ਬਲਕਿ ਉਹ ਜਦ ਚਾਹੇ ਸਰਕਾਰ ਨੂੰ ਡਿਸਮਿਸ ਕਰ ਸਕਦੀ ਹੈ। ਕੁਝ ਦੇਸ਼ ਹਨ ਜੋ ਰਿਪਬਲਿਕ ਹਨ ਜਿਵੇਂ ਭਾਰਤ ਹੈ, ਸ਼੍ਰੀ ਲੰਕਾ ਹੈ, ਇਹਨਾਂ ਦੇਸ਼ਾਂ ਵਿਚ ਜਿਹੜਾ ਸੈਕੁਲਰਿਜਮ ਹੈ, ਉਸਦੀ ਚਰਚਾ ਨਾ ਹੀ ਕਰੀਏ ਤਾਂ ਚੰਗਾ ਹੈ। ਇਹਨਾਂ ਵਿਚ ਸਾਰੀਆ ਪਾਰਟੀਆਂ ਨੂੰ ਪਟੇਲ, ਇੰਦਰਾ , ਰਾਜੀਵ ਦੇ ਕਾਰਨਾਮਿਆਂ ਦਾ ਪਤਾ ਹੈ ਪਰ ਹਰ ਸਾਲ ਇਹ ਸਾਰੇ ਸ਼ਰਧਾਂਜਲੀਆਂ ਭੇਂਟ ਕਰਦੇ ਹਨ। ਸੈਕੂਲਰਿਜਮ ਹੋਰ ਗਲ ਹੈ, ਬੰਦੇ ਨੂੰ ਯੋਗਤਾ ਮੁਤਾਬਿਕ ਕੰਮ ਦੇਣਾ , ਬਿਨਾਂ ਭੇਦਭਾਵ ਦੇ ਹੋਰ ਗਲ । ਸਿਖਾਂ ਨੂੰ ਅੰਗਰੇਜਾਂ ਨੇ ੩੦% ਫੌਜ ਵਿਚ ਨੌਕਰੀ ਯੋਗਤਾ ਕਰਕੇ ਦਿੱਤੀ ਸੀ ਤੇ ਅਖੌਤੀ ਸੈਕੂਲਰ ਭਾਰਤ ਵਿਚ ਕਿਧਰ ਗਈ ? ਅੰਗਰੇਜ ਪੰਜਾਬੀਆਂ ਨੂੰ ਲਗ ਭਗ ਹਰ ਦੇਸ਼ ਵਿਚ ਲੈ ਕੇ ਗਏ,ਕਿਉਂਕਿ ਉਹ ਜੁਸੇ ਕਰਕੇ ਤਾਕਤਵਰ ਸਨ ਤੇ ਹੁਣ ਜਿਥੇ ਆਪੇ ਗਏ ਸਨ, ਉਥੋਂ ਜਗਾ ਖਾਲੀ ਕਰਨ ਦੇ ਨੋਟਿਸ ਮਿਲ ਰਹੇ ਹਨ।
Posted on: Mon, 01 Dec 2014 21:03:40 +0000

Trending Topics



Recently Viewed Topics




© 2015