ਸੰਤਾ ਨੇ ਅਪਣੇ ਘਰ ਦਾ ਦਰਵਜ਼ਾ - TopicsExpress



          

ਸੰਤਾ ਨੇ ਅਪਣੇ ਘਰ ਦਾ ਦਰਵਜ਼ਾ ਪੱਟੀਆ ਤੇ ਮੋਡੇ ਤੇ ਚੱਕ ਕੈ ਬਜਾਰ ਲੈ ਗਿਆ . . . ਹੁਣ ਬਜ਼ਾਰ ਚ ਅਮਲੀ ਟਕਰੀਆ ਤੇ ਕਹੀੰਦਾ :-" ਓ ਭਾਜ਼ੀ ਦਰਵਜ਼ਾ ਵੇਚਣ ਜਾ ਰਹੇ ਔ ?? . . ਸੰਤਾ ਅਗੋ ਕਹਿੰਦਾ :- " ਨਹੀ ਯਾਰ ਭਾਈ ਕੀ ਦਸਾ , ਤਾਲਾ ਟੁਡੌਣ ਜਾਣਾ ਏ ਚਾਬੀ ਗਵਾਚੀ ਏ ਨਾ ਇਸ ਕਰਕੇ _D . . ਹਸੌ ਨਾ ਜੌਕ ਤਾਂ ਅਜੇ ਬਾਕੀ ਏ . . ਹੁਣ ਅਮਲੀ ਕਹੀੰਦਾ :- " ਅੱਛਾ ,ਜੇ ਤੇਰੇ ਮਗਰੋ ਚੋਰ ਆ ਗੇ ਫਿਰ ?? . . ਸੰਤਾ ਅੱਗੋ ਕਹਿੰਦਾ :- " ਆਈ ਜਾਣ ਦੇ ਚੋਰਾ ਨੂੰ , ਅੰਦਰ ਕਿਵੇਂ ਵੜੂਗੇ ? ਦਰਵਜਾ ਤਾਂ ਮੇਰੇ ਕੋਲ ਏ..
Posted on: Fri, 05 Jul 2013 13:43:26 +0000

Trending Topics



min-height:30px;">
All religious schools MUST be closed: they ARE an assault on the
Shaykh Ashraf Ali Thanwi (rh) writes in his Karaamat

Recently Viewed Topics




© 2015