ਹਿੰਦੂ ਲਿਖ ਕੇ ਪਾ ਦਿਓ, ਹਜਾਰਾ - TopicsExpress



          

ਹਿੰਦੂ ਲਿਖ ਕੇ ਪਾ ਦਿਓ, ਹਜਾਰਾ ਲਾਇਕ ਤੇ ਕਮੈਂਟ । ਸਿੱਖ ਲਿਖ ਕੇ ਪਾ ਦਿਓ,ਹਜਾਰਾ ਲਾਇਕ ਤੇ ਕਮੈਂਟ । ਈਸਾਈ ਲਿਖ ਕੇ ਪਾ ਦਿਓ,ਹਜਾਰਾ ਲਾਇਕ ਤੇ ਕਮੈਂਟ । ਮੁਸਲਮਾਨ ਲਿਖ ਕੇ ਪਾ ਦਿਓ,ਹਜਾਰਾ ਲਾਇਕ ਤੇ ਕਮੈਂਟ । ਪਰ ਜਦ ਬਿਨਾਂ ਕਿਸੇ ਧਰਮ ਦੀ ਥਾਂ ਇਨਸਾਨ ਲਿਖਿਆ .. ਤਾਂ ਸਭ ਸੋਚਣ ਲੱਗ ਗਏ॥ ਦੁਨੀਆ ਚ ਪਹਿਲਾ ਇਨਸਾਨ ਆਇਆ ਸੀ ਸੋ ਇਨਸਾਨ ਦੀ ਕਦਰ ਕਰੋ | ਜੀ ਕਿਉਂਕਿ ਚੰਗੇ ਅਤੇ ਮੰਦੇ ਲੌਕ ਹਰ ਧਰਮ ਚ ਹੁੰਦੇ ਨੇ॥ . . Awwal Allah Noor Upaya Qudrat Keh Sub Banday Aik Noor Keh Sub Jag Upajiya Kaun Bhale Ko Mandhe...........
Posted on: Sat, 23 Nov 2013 14:32:15 +0000

Trending Topics



Recently Viewed Topics




© 2015