ਹੱਸ ਕੇ ਚਰਖੜੀ ਚੜ ਜਾਵੇ - TopicsExpress



          

ਹੱਸ ਕੇ ਚਰਖੜੀ ਚੜ ਜਾਵੇ ਖਾਲਸਾ ਸਵਾ ਲ਼ੱਖ ਨਾਲ ਕੱਲਾ ਲੜ ਜਾਵੇ ਖਾਲਸਾ ਲੋੜ ਪਈ ਤੇ ਲਾਹ ਦਿੰਦੇ ਨੇ ਸਿਰ ਗੱਦਾਰਾਂ ਦੇ ਸਿੰਘ ਸੂਰਮੇ ਪਲਦੇ ਨੇ ਛਾਂਵੇ ਤਲਵਾਰਾਂ ਦੇ.... ਜਿੱਧਰੋ ਦੀ ਵੀ ਸਿੰਘ ਸੂਰਮੇ ਗੁਰੂ ਦੇ ਲੰਘ ਜਾਂਦੇ ਦਿੱਲੀ ਤੇ ਲਾਹੌਰ ਫਿਰ ਦੋਵੇਂ ਕੰਬ ਜਾਂਦੇ ਵੈਰੀ ਨੂੰ ਨਾ ਛੱਡਣ ਇਹ ਤਾਂ ਯਾਰ ਨੇ ਯਾਰਾਂ ਦੇ ਸਿੰਘ ਸੂਰਮੇ ਪਲਦੇ ਨੇ ਛਾਂਵੇ ਤਲਵਾਰਾਂ ਦੇ..... _______________
Posted on: Sun, 27 Oct 2013 07:45:19 +0000

Trending Topics



Recently Viewed Topics




© 2015