ੲਿਕ ਰਾਜੇ ਨੇ ਅਨਾਉਸ ਕੀਤਾ ਕਿ - TopicsExpress



          

ੲਿਕ ਰਾਜੇ ਨੇ ਅਨਾਉਸ ਕੀਤਾ ਕਿ ਜਿਹੜਾ ਇਹ ਤਲਾਬ ਪਾਰ ਕਰੇਗਾ ਉਸ ਨਾਲ ਆਵਦੀ ਕੁੜੀ ਦਾ ਵਿਆਹ ਕਰਾਗਾ ਸਾਰੇ ਇੱਕਠੇ ਹੋ ਜਾਦੇ ਆ, < > > > ਰਾਜਾ ਬੋਲਦਾ ਇਸ ਚ ਮਗਰਮੱਛ ਨੇ ? . . ਸਾਰੀ ਜਨਤਾ ਡਰ ਜਾਦੀ ਆ ਫਿਰ ਇੱਕ ਜਵਾਨ ਛਾਲ ਮਾਰ ਕੇ ਦੋ ਮਿੰਟਾ ਚ ਪਾਰ ਕਰ ਜਾਦਾ ਲੋਕ ਆ ਕੇ ਘੇਰ ਲੈਦੇ ਆ ਪੁਛਨ ਲਗ ਜਾਦੇ ਆ ਤੁਸੀ ਐਨੀ ਦਲੇਰੀ ਕਿਵੇ ਦਖਾਈ ਤਹਾਨੂੰ ਡਰ ਨੀ ਲੱਗਾ, < > ਮੁੰਡਾ ਬੋਲਦਾ: ਉੲੇ ਪਰਾ ਹਟੋ ਪਹਿਲਾ ਇਹ ਦੱਸੋ ਮੈਨੂ ਧੱਕਾ ਕਿਹਨੇ ਮਾਰਿਆ ਸੀ l
Posted on: Sat, 04 Oct 2014 10:49:52 +0000

Trending Topics



Recently Viewed Topics




© 2015