ਕੁਦਰਤ ਦੇ ਰੂਪ ਚ, ਰੱਬ ਨੇ - TopicsExpress



          

ਕੁਦਰਤ ਦੇ ਰੂਪ ਚ, ਰੱਬ ਨੇ ਦਿਤੀਆਂ ਜੋ ਦਾਤਾਂ ਨੇ ॥. ਸੇਵਾ ਸਿਦਕ ਦੀਆਂ, ਸਾਡੇ ਇਤਿਹਾਸ ਚ ਬਾਤਾਂ ਨੇ ॥. ਭਾਈ ਘਨਈਆ ਪਾਣੀ, ਜਦ ਸਭ ਨੂ ਪਿਲਾਉਂਦੇ ਸੀ ॥. ਇਕ ਨੂਰ ਹੀ ਵੇਖਿਆ ਸੀ, ਓਹਨਾ ਦੇ ਜਜ਼ਬਾਤਾਂ ਨੇ ॥. ਗੁਰਬਾਣੀ ਦੇ ਲੜ, ਜਦ ਲੱਗੀ ਇਹ ਰੂਹ ਹੋਵੇ ॥. ਨਾਮ ਖੁਮਾਰੀ ਦੀਆਂ ਫੇਰ,ਹੋਣ ਬਰਸਾਤਾਂ ਨੇ ॥. ਭਗਤ ਪੂਰਨ ਸਿੰਘ ਜੀ ਦੇ ਪੂਰਨਿਆ ਤੇ ਚਲਨਾ ॥. ਏਨਾ ਰਾਹਾਂ ਤੇ ਤਾਂ ਅਜੇ, ਸਿਰਫ ਹੋਈਆਂ ਸ਼ੁਰੂਆਤਾਂ ਨੇ ॥. Awesome poetry written by Jot Singh Baaz from our movie Raahi- The Traveller finalist in Sikhnet Film Festival - 2014. Only 2 days left, You just have to LIKE & COMMENT on any of these 2 links: https://youtube/watch?v=Hvsijaa1-Zc or sikhnet/filmfestival/2014/raahi-the-traveller/ WATCH》 LIKE 》 COMMENT
Posted on: Wed, 24 Sep 2014 20:39:23 +0000

Trending Topics



div class="stbody" style="min-height:30px;">
John 5 New American Standard Bible (NASB) The Healing at
Plexus Slim is a once-a-day pink drink, and burns fat and not
Ascension=Rapture.. but we get to keep our bodies this time.. and

Recently Viewed Topics




© 2015