ਇਕ ਵਾਰ 1 ਜੱਟ ਤੇ 1 ਮੈਮ ਜਹਾਜ ਚ - TopicsExpress



          

ਇਕ ਵਾਰ 1 ਜੱਟ ਤੇ 1 ਮੈਮ ਜਹਾਜ ਚ ਇੱਕਠੇ ਬੈਠ ਸੀ.. ਮੈਮ ਕਿਸੇ ਯੂਨਿਵੇਰ੍ਸਿਟੀ ਚ H O D ਸੀ ਉਸਨੰੂ ਆਪਣੀ ਪੜਾਈ ਤੇ ਬਹੁਤ ਮਾਣ ਸੀ ...... ਸਫ਼ਰ ਦਿੱਲੀ ਤੋਂ Vancouver ਦਾ ਸੀ . ਮੈਮ ਨੇ ਸੋਚਿਆ ਜੱਟ ਸਿਧੇ ਹੀ ਹੁੰਦੇ ਨੇ, ਕਿਉ ਨਾ ਬੇਵਕੂਫ ਬਨਾਇਏ. ਓਹ ਕਹਿੰਦੀ ਆਓ ਜੱਟ ਸਾਹਬ ਕੋਈ ਗੇਮ ਖੇਡਦੇ ਹਾਂ ਸਫ਼ਰ ਬਹੁਤ ਲੰਬਾ ਹੈ ............ ਜੱਟ ਨਹੀ ਮੰਨਿਆ... ਮੇਮ ਕਹਿੰਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ ਸਬ ਤੋਂ ਪਹਿਲਾ ਮੈਂ 1 ਸਵਾਲ ਪੁਛਾਂਗੀ ਜੇ ਤੁਹਾਨੂੰ ਨਹੀ ਆਇਆ ਤਾਂ ਤੁਸੀਂ ਮੈਨੂੰ 5 ਦੇਵੋਗੇ ... ਤੇ ਫੇਰ ਤੁਸੀਂ 1 ਸਵਾਲ ਪੂਛਨਾ ਜੇ ਮੈਨੂੰ ਨਹੀ ਆਯਾ ਤੇ ਮੈਂ ਤੁਹਾਨੂੰ $ 100 ਦੇਵਾਂਗੀ .ਜੱਟ ਮੰਨ ਗਯਾ ਕਹਿੰਦਾ ਬੀਬੀ ਜੀ ਜਲਦੀ ਕਰੋ ਪਿਹਲਾ ਵਾਰੀ ਤੁਹਾਡੀ ਪੁਛੋ ਕੀ ਪੂਛਨਾ ਹੈ ? ਮੈਮ :- WHAT IS THE DIFFERENCE BETWEEN MOON AND EARTH ? ਜੱਟ ਨੇ 1ਮਿੰਟ ਨਹੀ ਲਾਇਆ ਤੇ ਜੇਬ ਚ ਹੱਥ ਪਾਇਆ $ 5 ਕੱਡੇ ਤੇ ਮੈਮ ਨੂੰ ਦੇ ਕੇ ਕਹਿੰਦਾ ਜੀ ਬੀਬੀ ਜੀ ਹੁਣ ਮੇਰੀ ਵਾਰੀ ਜੇ ..... ਜੱਟ :- ਬੀਬੀ ਜੀ TIME ੳੁਨ੍ਨਾ ਕੁ ਲਾਇਉ ਜਿੰਨਾ ਮੈਂ ਲਾਇਆ ...., ਤੁਸੀਂ ਦੱਸੋ ਕੇ ਓਹ ਕਿਹੜੀ ਚੀਜ ਹੈ ਜੋ 5 ਲੱਤਾਂ ਨਾਲ ਪਹਾੜ਼ ਤੇ ਚੜਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ ? ਮੈਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ ਕਹਿੰਦਾ ਬੀਬੀ ਜੀ TIME ਬਹੁਤਾ ਨਹੀਂ ਬਰਬਾਦ ਕਰਨਾ, ਜਲਦੀ ਦੱਸੋ ਆਪਾਂ ਬਿਲਕੁਲ TIME ਨਹੀ ਸੀ ਲਾਇਆ ਮੈਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ ਜੱਟ ਨੂੰ ਦੇ ਕੇ ਕਹਿਨ ਲੱਗੀ,:- ਜੀ ਮੈਨੂੰ ਨਹੀ ਪਤਾ ਤੁਸੀਂ ਦੱਸ ਦੋ ਓਹ ਕੀ ਚੀਜ ਹੈ ?........ ਜੱਟ ਨੇ 1 ਮਿੰਟ ਨਹੀ ਲਾਇਆ ਜੇਬ ਚ ਹੱਥ ਪਾਇਆ $ 5 ਕੱਡੇ ਤੇ ਮੈਮ ਨੂੰ ਦੇ ਕੇ ਕਹਿੰਦਾ ਆਹ ਲਵੋ ਬੀਬੀ ਜੀ ਮੈਨੂੰ ਨਹੀ ਪਤਾ ਤੇ ਹੁਣ ਫੇਰ ਮੇਰੀ ਵਾਰੀ ਜੇ....
Posted on: Sun, 01 Sep 2013 08:20:21 +0000

Trending Topics



">
The activists willfully put the vigil at risk by installing a tent

Recently Viewed Topics




© 2015