ਇਹ ਵਿਕਾਸ ਹੈ ਜਾਂ ਵਿਨਸ਼ - TopicsExpress



          

ਇਹ ਵਿਕਾਸ ਹੈ ਜਾਂ ਵਿਨਸ਼ ? ਪਜਾਬ ਵਿੱਚ ਪਿਛਲੀਆਂ ਚੋਣਾਂ ਸਮੇਂ ਵੋਟਰਾਂ ਨਾਲ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਇਕਰਾਰ ਕੀਤਾ ਗਿਆ ਸੀ ।ਬੇਰੁਜ਼ਗਾਰਾਂ ਦੀ ਗਿਣਤੀ ਵਧ ਕੇ 65 ਲੱਖ ਹੋ ਗਈ ਹੈ । ਭਾਵੇਂ ਸਰਕਾਰ ਉਤੇ ਸਵਾ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਸਾਲਾਨ ਵਿਆਜ਼ 900 ਕਰੋੜ ਰੁਪਏ ਹੈ ਪਰ ਅਰਬਪਤੀ ਸਨਅਤਕਾਰਾਂ,ਕਾਰਪੋਰੇਟ ਕੰਪਨੀਆਂ ਨੂੰ ਕਰੋੜ ਰੁਪਇਆਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ । ਰਜ਼ਰਵ ਬੈਂਕ ਦੀ ਓਵਰ ਡਰਾਫਟ ਸੀਮਾ 58 ਕਰੋੜ ਰੁਪਏੈਪਰ ਪੰਜਾਬ 280 ਕਰੋੜ ਉੱਪਰ ਡਾਫਟ ਕਰਜ਼ਾ ਲੈ ਚੁੱਕਾ ਹੈ। ਹੇਠਾਂ ਲੀਡਰਾਂ ਦੀਆਂ ਲਗਜ਼ਰੀ ਕਾਰਾਂ ਘੁੰਮਦੀਆਂ ਹਨ ਅਤੇ ਅਸਮਾਨ ਵਿੱਚ ਇਨਾਂ ਦੇ ਹੈਲੀਕਾਪਟਰ ਉੱਡਦ ਹਨ।ਮਹਿੰਗਾਈ ਵਧਦੀ ਹੈ, ਮਹਿੰਗਾਈ ਭੱਤਾ ਵਧਦਾ ਹੈ,ਵਿਧਾਇਕਾ ਨੂੰ ਬਿਨਾਂ ਕਿਸੇ ਨਿਸ਼ਚਿਤ ਯੋਗਤਾ ਦੇ ਮੋਟੀ ਪੈਨਸ਼ਨ ਮਿਲਦੀ ਹੈ ਪਰ ਸਭ ਤੋਂ ਉੱਚੀ ਯੋਗਤਾ ਵਾਲੇ ਮਾਨਤਾ ਪ੍ਰਾਪਤ ਕਾਲਜ ਅਧਿਆਪਕਾਂ ਨੂੰ ਕੋਈ ਪੈਨਸ਼ਨ ਨਹੀ ਮਿਲਦੀ।ਮੁਫ਼ਤ ਖ਼ੈਰਾਤ ਦੇ ਕੇਲੋਕਾਂ ਨੂੰ ਨਿਹੱਥੇ ਕੀਤੇ ਜਾ ਰਿਹਾ ਹੈ। ਆਟਾ ਦਾਲ,ਮੁ਼ਫਤ ਸਾਈਕਲ,ਮੁ਼ਫਤ ਬਿਜਲੀ, ਮੁ਼ਫਤ ਪਾਣੀ,ਸ਼ਗਨ ਸਕੀਮ ਰਾਹੀਂ ਉਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।ਸੰਸਦੀ ਸਕੱਤਰ,ਤਨਖ਼ਾਹਦਾਰ ਸਲਾਹਕਾਰਾਂ ਦੀ ਫ਼ੌਜ,ਘਾਟੇ ਵਿੱਚ ਜਾ ਰਹੇ ਬੋਰਡ-ਕਾਰਪੋਰੇਸ਼ਨਾ ਦੇ ਚੇਅਰਮੈਨ,ਵਾਧੂ ਅਫ਼ਸਰਸ਼ਾਹੀ,ਲਾਅ ਅਫ਼ਸਰਾਂ ਦੀ ਧਾੜ ਵਿਹਲੜ ਫੌ਼ਜਾਂ,ਮਹਿੰਗਾ ਰਾਸ਼ਨ ਚਰ ਰਹੀਆਂਹਨ। ਵਿਕਾਸ ਹੋ ਰਿਹ ਹੈ। This development Or Vince. At the last elections in Punjab voters give 10 million jobs Beruzagaram was multiplied by 65 million. Although the government quarter Lakh crore to Rs 900 crore loan and interest salana billionaire Industrialists, corporate companies are given incentives of thousands of crore. Razarava bank over draft limit of 58 million rupaeaipara 280 crore on the state ਡਾਫਟ Has taken out a loan. The leaders of the luxury cars are ਘੁੰਮਦੀਆਂ and in the sky The helicopter urad hanamahigai grows, inflation allowance increases, legislators Without any specific qualification is thick pension highest recognition ability College teachers receive no pension miladimufata not charity kelokam unarmed Is going. Atta-Dal, free bikes, free electricity, free water, being deceived them by Shagun scheme haisasadi secretary, paid army of consultants, are going into deficit Chairman of the Board-corporations, additional bureaucracy, law officers violence vihalara forces, expensive rations are variable. Living development.
Posted on: Thu, 08 Jan 2015 02:22:54 +0000

Trending Topics



Recently Viewed Topics




© 2015