ਇੱਕ ਵਾਰ ਇੱਕ ਬੰਦਾ ਤੇ ਉਸਦਾ - TopicsExpress



          

ਇੱਕ ਵਾਰ ਇੱਕ ਬੰਦਾ ਤੇ ਉਸਦਾ ਤੋਤਾ ਜਹਾਜ ਚ ਸਫਰ ਕਰ ਰਹੇ ਸਨ। .. ਜਦੋ ਜਹਾਜ ਚ ਏਅਰ- ਹੋਸਟੈਸ ਉਹਨਾ ਦੇ ਕੋਲ ਦੀ ਲੰਘੀ ਤਾਂ ਤੋਤੇ ਨੇ ਸੀਟੀ ਮਾਰ ਤੀ। ਜਦ ਹੋਸਟੈਸ ਨੇ ਪਿੱਛੇ ਵੱਲ ਮੁਸਕਰਾ ਕੇ ਦੇਖਿਆ ਤਾਂ ਬੰਦੇ ਨੇ ਵੀ ਜਿਗਰਾ ਜਿਹਾ ਕਰਕੇ ਸੀਟੀ ਮਾਰਤੀ। .. ਏਅਰ- ਹੋਸਟੈਸ ਨੇ ਹੰਗਾਮਾ ਖੜਾ ਕਰ ਦਿੱਤਾ, ਕਿ ਇਹਨਾ ਨੇ ਮੈਨੂੰ ਸੀਟੀ ਮਾਰੀ। ਅਖੀਰ ਫੈਸਲਾ ਹੋਇਆ ਕਿ ਦੋਵਾਂ ਨੂੰ ਜਹਾਜ ਚੋੰ ਥੱਲੇ ਸੁੱਟ ਦਿੱਤਾ ਜਾਵੇ। ਜਦ ਦੋਵਾਂ ਨੂੰ ਥੱਲੇ ਸੁੱਟਣ ਲਈ ਦਰਵਾਜੇ ਕੋਲ ਲਿਆਦਾਂ ਗਿਆ, ਤਾ ਤੋਤੇ ਬੰਦੇ ਵੱਲ ਵੇਖ ਕੇ ਕਿਹਾ - .. ਮਾਮਾ! ਉੱਡਣਾ ਆਉਦਾਂ ਤੈਨੂੰ!!?? ਬੰਦਾ ਨੇ ਰੋਣ-ਹਾਕੀ ਸੂਰਤ ਚ ਕਿਹਾ - ਨਹੀ! ਤੋਤਾ - ਫੇਰ ਸਾਲਿਆ! ਆਪਣੀ ਮਾਂ ਨੂੰ ਛੇੜਿਆ ਕਿਉ ਸੀ :D
Posted on: Mon, 01 Sep 2014 09:37:02 +0000

Trending Topics



Recently Viewed Topics




© 2015