ਕੁੜੀਆਂ/ਔਰਤਾਂ ਦੀ ਸੁਰੱਖਿਆ - TopicsExpress



          

ਕੁੜੀਆਂ/ਔਰਤਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਗਰਜ ਦੁਆਰਾ ਹਿਫਾਜ਼ਤ ਨਾਮ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ! ਇਸ ਤਹਿਤ ਇੱਕ ਦਸ ਰੋਜ਼ਾ ਟਰੇਨਿੰਗ ਕੈਂਪ (ਰੋਜ਼ਾਨਾ ਦੋ ਘੰਟੇ) ਲਗਾਇਆ ਜਾਵੇਗਾ ! ਜਿਸ ਵਿੱਚ ਹੇਠ ਲਿਖੀਆਂ ਗੱਲਾਂ ਦੀ ਸਿਖਲਾਈ ਦਿੱਤੀ ਜਾਵੇਗੀ : * ਕਰਾਟੇ (ਰੋਜ਼ਾਨਾ 1 ਘੰਟਾ) * ਔਰਤਾਂ ਸੰਬੰਧੀ ਕਾਨੂੰਨਾਂ ਪ੍ਰਤੀ ਜਾਗਰੂਕਤਾ * ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਸੰਬੰਧੀ ਟਰੇਨਿੰਗ * ਮੁੱਢਲੀ ਸਹਾਇਤਾ (ਫਸਟ-ਏਡ) ਸੰਬੰਧੀ ਟਰੇਨਿੰਗ * ਔਰਤਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਕਿਸੇ ਵੀ ਉਮਰ ਦੀਆਂ ਔਰਤਾਂ , ਲੜਕੀਆਂ ਇਸ ਦਾ ਲਾਭ ਉਠਾ ਸਕਦੀਆਂ ਹਨ ! ਕੋਈ ਵੀ ਸਕੂਲ/ਕਾਲਜ/ਗਰੁੱਪ ਜਾਂ ਕਲੱਬਾਂ ਵਾਲੇ ਸਾਨੂੰ ਇਹ ਕੈਂਪ ਲਗਾਉਣ ਲਈ ਬੁਲਾ ਸਕਦੇ ਨੇ ! ਅਗਲੇਰੀ ਜਾਣਕਾਰੀ ਲਈ ਸਾਨੂੰ ਹੇਠਾਂ ਦਿੱਤੇ ਨੰਬਰ ਤੇ ਫੋਨ ਜਾਂ ਈ-ਮੇਲ ਲਿਖ ਸਕਦੇ ਹੋ ! Contact No.- +91-9779513335 e mail- garajtheroar@gmail Garaj is very close to launch its project named HIFAZAT. As the number of crime against women is increasing day by day, the module of this program is designed to serve this cause. #HIFAZAT is a 10 days Self Defense Training & Awareness program for women. It includes legal & Health awareness along with the emergency & first Aid training. Any women irrespective of her age(from the teen agers to any age) can join this program. Interested Institutions/Clubs/any group of Women can ask us for this training camp. We would be more than happy to be everywhere for this cause! Regards, Team #GarajTheRoar Contact No.- +91-9779513335
Posted on: Fri, 18 Oct 2013 04:22:14 +0000

Trending Topics



Recently Viewed Topics




© 2015