ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ.. ਓਦੋਂ ਜੰਗ ਜਾਂ ਵਾਲੇ ਬੰਦੇ ਆਮ ਨਹੀ ਹੁੰਦੇ.. ਰੱਸੇ ਚੁਮਕੇ ਤੇ ਹੱਥੀਂ ਆਪੇ ਆਪਣਾਂ ਵਜੂਦ ਫਾਹੇ ਟੰਗ ਜਾਂਣ ਵਾਲੇ ਬੰਦੇ ਆਮ ਨਹੀ ਹੁੰਦੇ ਇਹ ਖੂਬਸੂਰਤ ਲਾਈਨਾਂ ਮੋਤ ਨੂੰ ਹੱਸਕੇ ਮਖੋਲ ਕਰਨ ਵਾਲੇ ਜਾਂਬਾਜ ਯੋਧਿਆਂ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜੀ ਦੀ ਬੇਮਿਸਾਲ ਬਹਾਦਰੀ ਤੇ ਬਾਖੂਬ ਢੁਕਦੀਆਂ ਹਨ!
Posted on: Thu, 09 Oct 2014 07:09:51 +0000
Trending Topics
Recently Viewed Topics
© 2015