ਜੇ ਅਸੀਂ #English ਵਿੱਚ ਗੱਲ ਕਰੀਏ - TopicsExpress



          

ਜੇ ਅਸੀਂ #English ਵਿੱਚ ਗੱਲ ਕਰੀਏ ਤਾਂ ਲੋਕੀ #ਅੰਗਰੇਜ ਕਹਿੰਦੇ ਜੇ ਤੁਸੀਂ ਬੋਲੋ ਤਾਂ ਪੜ੍ਹਾਈ ਵਿੱਚ ਬੜੀ ਤੇਜ਼ ਕਹਿੰਦੇ.. ਜੇ ਤੁਸੀਂ ਨਕਲ ਮਾਰੋ ਤਾਂ ਹੁਸ਼ਿਆਰੀ ਜੇ ਅਸੀਂ ਮਾਰੀਏ ਤਾਂ #Cheater ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ #Peter.. ਜੇ ਅਸੀਂ ਵਾਲਾਂ ਨੂੰ #Gel ਲਾਈਏ ਤਾਂ ਲੋਕੀਂ ਫੁਕਰਾ ਲਿਖਦੇ ਪਰ ਥੋਡੇ ਵਾਲ ਰੰਗਾਏ ਨਾਂ ਲੋਕਾਂ ਨੂੰ ਦਿਖਦੇ.. ਜੇ ਅਸੀਂ ਐਨਕ ਲਾਈਏ ਤਾਂ #Actor ਜੇ ਤੁਸੀਂ ਲਾਓ ਤਾਂ #Katrina ਸਾਡਾ ਕਬੂਤਰ - ਕਬੂਤਰ ਤੇ ਥੋਡਾ ਕਬੂਤਰ Cheena.. ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਹਾਂ ਪਿੱਛੇ ਆਉਂਦੇ ਇਕ ਤੁਹਾਡੇ ਕਰਕੇ #Facebook ਤੇ #Account ਬਣਾਉਂਦੇ.. ਜੇ ਅਸੀਂ ਕਰੀਏ ਤਾਂ #ਵਿਹਲੇ ਜੇ ਤੁਸੀਂ ਕਰੋ ਤਾਂ # Chat ਸਾਡੀ ਬਿੱਲੀ - ਬਿੱਲੀ ਤੇ ਥੋਡੀ ਬਿੱਲੀ Cat.. ਥੋਡੀ ਇੱਕ#Smileਤੇ ਹੋ ਜਾਂਦਾ #Patiala ਪਾਗਲ ਜੇ ਅਸੀਂ ਹੱਸੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ.. ਸਾਡੀਆਂ ਗੱਲਾਂ #Fukria ਗੱਲਾ ਤੇ ਥੋਡੀਆਂ ਗੱਲਾਂ #Joke ਸਾਡਾ ਕੁੱਕੜ - ਕੁੱਕੜ ਤੇ ਥੋਡਾ ਕੁੱਕੜ ਕੋਕ...👍👍
Posted on: Mon, 17 Nov 2014 14:27:25 +0000

Trending Topics



Recently Viewed Topics




© 2015