ਤੇਰੇ ਪਿਆਰ ਨਾਲੋ ਚੰਗਾ - TopicsExpress



          

ਤੇਰੇ ਪਿਆਰ ਨਾਲੋ ਚੰਗਾ ਮੈਨੂੰ sugar ਹੋ ਜਾਂਦੀ ਤੈਥੋ ਖਹਿੜਾ ਛੁਡਵਾਉਣਾ ਲਾਵਾ ਜੁਗਤਾ.... ਕਦੇ tommy ਕਦੇ guess ਕਦੇ ਫੋਨ ਚ balance ਨਹੀ ਮੈ ਤੇਰੀਆ ਵੰਗਾਰਾ ਰੋਜ ਭੁਗਤਾ... ਅਪਣੇ ਹੀ ਪੈਰੀ ਮਾਰ ਬੈਠਾ ਮੈ ਕੁਹਾੜਾ ਤੈਨੂੰ ਜਾਨ ਕੀ ਕਹਿ ਲਿਆ.... ਦੇ ਕੇ ਮਹਿੰਗਿਆ branda ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨਹੀ ਲੈ ਲਿਆ......
Posted on: Sun, 30 Mar 2014 12:36:19 +0000

Trending Topics



Recently Viewed Topics




© 2015