ਭੋਲੇ ਨੇ ਵਿਆਹ ਤੋਂ ਦੂਜੇ ਦਿਨ - TopicsExpress



          

ਭੋਲੇ ਨੇ ਵਿਆਹ ਤੋਂ ਦੂਜੇ ਦਿਨ ਹੀ ਆਪਣੀ ਘਰਵਾਲੀ ਨੂੰ ਤਲਾਕ ਦੇ ਦਿਤਾ. ਭੋਲੇ ਦੇ ਦੋਸਤ ਨੇ (ਹੈਰਾਨੀ ਨਾਲ) ਪੁਛਿਆ,’’ ਓਏ, ਇਦਾਂ ਦੀ ਕੀ ਗੱਲ ਹੋ ਗਈ ਸੀ , ਦੂਜੇ ਦਿਨ ਹੀ ਤਲਾਕ ਦੇ ਮਾਰਿਆ.?’’ ਭੋਲੇ(ਗੁੱਸੇ ਨਾਲ) ਕਹਿੰਦਾ,’’ ਤੈਨੂੰ ਕੀ ਦੱਸਾਂ ਯਾਰ, ... ਬੜੀ ਗੰਦੀ ਜਨਾਨੀ ਸੀ, ... ਚਾਹ ਵਿਚ ਤਵੀਤ ਘੋਲ-ਘੋਲ ਕੇ ਪਿਲਾਉਂਦੀ ਸੀ.’’’ . . . . ਭੋਲੇ ਦਾ ਦੋਸਤ, ’’ ਤਵੀਤ ਨਹੀਂ,.. ਸਾਲਿਆ.. ਉਹ TEA-BAG ਹੁੰਦੇ ਨੇ" haha
Posted on: Sun, 04 Aug 2013 11:58:28 +0000

Trending Topics



Recently Viewed Topics




© 2015